ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਜਾਣੋ 

29 April 2024

TV9Punjabi

Author: Isha

ਕਾਂਗਰਸ ਨੇ ਪੰਜਾਬ ਲਈ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। 

ਚਾਰ ਹੋਰ ਉਮੀਦਵਾਰ

ਇਸ ਲਿਸਟ ਮੁਤਾਬਕ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਚੋਣ ਪਿੱੜ ਵਿੱਚ ਨਿੱਤਰਣਗੇ।

ਸੁਖਜਿੰਦਰ ਸਿੰਘ ਰੰਧਾਵਾ

ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜ਼ੀਰਾ ਚੋਣ ਲੜਣ ਜਾ ਰਹੇ ਹਨ।

ਕੁਲਬੀਰ ਸਿੰਘ ਜ਼ੀਰਾ

 ਉੱਧਰ ਆਨੰਦਰਪੁਰ ਸਾਹਿਬ ਤੋਂ ਵਿਜੇ ਸਿੰਗਲਾ ਨੂੰ ਐਲਾਨਿਆ ਗਿਆ ਹੈ। 

ਵਿਜੇ ਸਿੰਗਲਾ 

ਲੁਧਿਆਣਾ ਤੋਂ ਕਾਂਗਰਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਰਾਜਾ ਵੜਿੰਗ

ਰਵਨੀਤ ਸਿੰਘ ਬਿੱਟੂ ਦੇ ਲੁਧਿਆਣਾ ਸੀਟ ‘ਤੇ ਬੀਜੇਪੀ ਵੱਲੋਂ ਚੋਣ ਲੜਣ ਕਰਕੇ ਕਾਂਗਰਸ ਟੱਕਰ ਦਾ ਉਮੀਦਵਾਰ ਲੱਭਣ ਲਈ ਕਾਫੀ ਕੋਸ਼ਿਸ਼ਾਂ ਕਰ ਰਹੀ ਸੀ।

ਰਵਨੀਤ ਸਿੰਘ ਬਿੱਟੂ 

ਮਾਨਸਾ ਵਿੱਚ ਭਗਵੰਤ ਮਾਨ ਸਰਕਾਰ 'ਤੇ ਭੜਕੇ ਸੁਖਬੀਰ ਬਾਦਲ