ਮਾਨਸਾ ਵਿੱਚ ਭਗਵੰਤ ਮਾਨ ਸਰਕਾਰ ਭੜਕੇ ਸੁਖਬੀਰ ਬਾਦਲ, ਕਿਹਾ- ਮੁਲਾਜ਼ਮਾਂ ਨੂੰ ਨਹੀਂ ਦੇ ਪਾ ਰਹੀ ਤਨਖਾਹ

29 April 2024

TV9 Punjabi

Author: Isha

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ AAP ਦੇ ਤਿੰਨੋਂ ਮਾਡਲ ਸਿਹਤ, ਸਿੱਖਿਆ ਅਤੇ ਮਾਲੀਆ ਨੂੰ ਲੈ ਕੇ 'ਤੇ ਤੰਜ ਕਸਿਆ ਹੈ। 

AAP ਦੇ ਤਿੰਨੋਂ ਮਾਡਲ

ਬਠਿੰਡਾ ਹਲਕੇ ਦੇ ਬੁਢਲਾਡਾ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਸਨ।

ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁਢਲਾਡਾ ਦੇ ਇੱਕ ਸਥਾਨਕ ਹੋਟਲ ਵਿੱਚ ਵਪਾਰੀਆਂ ਨਾਲ ਮੁਲਾਕਾਤ ਕੀਤੀ। 

ਮੁਲਾਕਾਤ ਕੀਤੀ

ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਦੇ ਹੱਥ ਮਜ਼ਬੂਤ ​​ਕੀਤੇ ਜਾਣ ਕਿਉਂਕਿ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਪੰਜਾਬੀ ਵਿਰੋਧੀ ਹਨ। 

ਖੇਤਰੀ ਪਾਰਟੀ

ਅਕਾਲੀ ਪ੍ਰਧਾਨ ਨੇ ਕਿਹਾ ਪੰਜਾਬ ਦੇ ਮੁਲਾਜ਼ਮ ਕਦੋਂ ਤੱਕ ਕਰਜ਼ੇ ਲੈਂਦੇ ਰਹਿਣਗੇ? ਪੰਜਾਬ ਲਗਾਤਾਰ ਕਰਜ਼ਾਈ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੋਂ ਮਾਡਲ ਫੇਲ੍ਹ ਹੋ ਚੁੱਕੇ ਹਨ ਅਤੇ ਹੁਣ ਲੁੱਟ ਦਾ ਮਾਡਲ ਕਾਮਯਾਬ ਹੋ ਗਿਆ ਹੈ।

‘ਮੁਲਾਜ਼ਮਾਂ ਨੂੰ ਨਹੀਂ ਮਿਲ ਰਹੀਆਂ ਤਨਖਾਹਾਂ’

ਆਜ਼ਾਦ ਚੋਣ ਲੜਣ ਦੀਆਂ ਚਰਚਾਵਾਂ ਵਿਚਾਲੇ ਬਲਕੌਰ ਸਿੱਧੂ ਨੂੰ ਮਿਲਣ ਪਿੰਡ ਮੂਸਾ ਪਹੁੰਚਣਗੇ ਪ੍ਰਤਾਪ ਬਾਜਵਾ