ਗਰਮੀਆਂ ਵਿੱਚ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਹੋ ਸਕਦੇ ਹਨ ਇਹ ਨੁਕਸਾਨ

18 June 2024

TV9 Punjabi

Author: Isha

ਗਰਮੀਆਂ ਵਿੱਚ ਲੋਕ ਸਰੀਰ ਨੂੰ ਠੰਡਾ ਰੱਖਣ ਲਈ ਕੋਲਡ ਡਰਿੰਕ ਪੀਂਦੇ ਹਨ। ਪਰ ਇਸ ਨੂੰ ਰੋਜ਼ਾਨਾ ਪੀਣ ਨਾਲ ਕਈ ਨੁਕਸਾਨ ਹੋ ਸਕਦੇ ਹਨ।

ਕੋਲਡ ਡਰਿੰਕ

ਕੋਲਡ ਡਰਿੰਕ 'ਚ ਜ਼ਿਆਦਾ ਸ਼ੂਗਰ ਹੁੰਦੀ ਹੈ। ਇਸ ਨੂੰ ਰੋਜ਼ਾਨਾ ਪੀਣ ਨਾਲ ਤੁਹਾਡੇ ਸਰੀਰ 'ਚ ਸ਼ੂਗਰ ਲੈਵਲ ਵਧ ਸਕਦਾ ਹੈ, ਜੋ ਖਤਰਨਾਕ ਹੈ।

ਜ਼ਿਆਦਾ ਸ਼ੂਗਰ

ਜ਼ਿਆਦਾ ਖੰਡ ਸਕਿਨ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਨਾਲ ਸਕਿਨ 'ਤੇ ਮੁਹਾਸੇ ਅਤੇ ਖਾਰਸ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਸਕਿਨ 'ਤੇ ਮੁਹਾਸੇ

ਕੋਲਡ ਡਰਿੰਕ 'ਚ ਜ਼ਿਆਦਾ ਖੰਡ ਹੁੰਦੀ ਹੈ ਅਤੇ ਇਹ ਚੀਨੀ ਮੋਟਾਪਾ ਵਧਾਉਂਦੀ ਹੈ। ਜਿਸ ਕਾਰਨ ਕਈ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ।

ਮੋਟਾਪਾ 

ਜ਼ਿਆਦਾ ਮਾਤਰਾ ਵਿਚ ਕੋਲਡ ਡਰਿੰਕਸ ਪੀਣ ਨਾਲ ਪੇਟ ਖਰਾਬ ਹੁੰਦਾ ਹੈ। ਕੋਲਡ ਡਰਿੰਕਸ 'ਚ ਮੌਜੂਦ ਕਾਰਬੋਹਾਈਡ੍ਰੇਟਸ ਪੇਟ 'ਚ ਗੈਸ ਦੀ ਸਮੱਸਿਆ ਪੈਦਾ ਕਰ ਸਕਦੇ ਹਨ।

ਕਾਰਬੋਹਾਈਡ੍ਰੇਟਸ

ਕੋਲਡ ਡਰਿੰਕਸ ਵਿੱਚ ਫਰੂਟੋਜ਼ ਅਤੇ ਕੌਰਨ ਸ਼ਰਬਤ ਮੌਜੂਦ ਹੁੰਦੇ ਹਨ। ਜੋ ਦੰਦਾਂ ਦੀ ਸਿਹਤ ਲਈ ਠੀਕ ਨਹੀਂ ਹੈ। ਇਸ ਨਾਲ ਮੂੰਹ ਦੀ ਸਿਹਤ ਖਰਾਬ ਹੁੰਦੀ ਹੈ।

 ਫਰੂਟੋਜ਼

ਰੋਜ਼ਾਨਾ ਕੋਲਡ ਡਰਿੰਕ ਪੀਣ ਨਾਲ ਭਾਰ ਵਧਦਾ ਹੈ ਜਿਸ ਨਾਲ ਫੈਟੀ ਲਿਵਰ ਹੋ ਸਕਦਾ ਹੈ। ਫੈਟੀ ਲਿਵਰ ਵੀ ਲੀਵਰ ਸਿਰੋਸਿਸ ਦਾ ਖਤਰਾ ਵਧਾਉਂਦਾ ਹੈ।

ਫੈਟੀ ਲਿਵਰ

ਕੀ ਲਾਰੈਂਸ ਬਿਸ਼ਨੋਈ ਹੈ ਅਗਲਾ ਦਾਊਦ?