ਪੁਲਿਸ ਵਿਭਾਗ ਨੂੰ CM ਭਗਵੰਤ ਮਾਨ ਦਾ ਤੋਹਫ਼ਾ, 410 ਹਾਈਟੈਕ ਗੱਡੀਆਂ ਨੂੰ ਦਿਖਾਈ ਹਰ ਝੰਡੀ

28 Feb 2024

TV9Punjabi

ਜਲੰਧਰ ‘ਚ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰਜ਼ਿਲ੍ਹੇ ਨੂੰ ਵੱਡਾ ਤੋਹਫ਼ਾ ਦਿੱਤਾ ਹੈ। 

ਵੱਡਾ ਤੋਹਫ਼ਾ

ਸੀਐਮ ਮਾਨ ਨੇ ਨਕੋਦਰ ‘ਚ ਇੱਕ ਪ੍ਰੋਗਰਾਮ ਦੌਰਾਨ 283 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।

283 ਕਰੋੜ

ਸੀਐਮ ਮਾਨ ਨੇ ਪੀਪੀਏ ਫਿਲੌਰ ‘ਚ 410 ਪੁਲਿਸ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 

410 ਪੁਲਿਸ ਵਾਹਨ

ਇਨ੍ਹਾਂ ਵਾਹਨਾਂ ਵਿੱਚ ਆਧੁਨਿਕ ਸਹੂਲਤਾਂ ਹਨ ਜਿਨ੍ਹਾਂ ਦੀ ਮਦਦ ਨਾਲ ਪੁਲਿਸ ਤੇਜ਼ੀ ਨਾਲ ਕੰਮ ਕਰ ਸਕੇਗੀ।

ਆਧੁਨਿਕ ਸਹੂਲਤਾਂ

ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿਭਾਗ ਨੂੰ 410 ਹਾਈਟੈਕ ਗੱਡੀਆਂ ਦਿੱਤੀਆਂ ਗਈਆਂ ਹਨ। 

ਪੰਜਾਬ ਪੁਲਿਸ ਵਿਭਾਗ

ਜਿਸ ਵਿੱਚੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਥਾਣਾ ਇੰਚਾਰਜਾਂ ਨੂੰ 315 ਹਾਈਟੈਕ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।

315 ਹਾਈਟੈਕ ਕਿੱਟਾਂ

ਇਨ੍ਹਾਂ ਵਿੱਚ 274 ਮਹਿੰਦਰਾ ਸਕਾਰਪੀਓ ਅਤੇ 41 ਇਸ਼ੂ ਹਾਈ ਲੈਂਡਰ ਸ਼ਾਮਲ ਹਨ। 

274 ਮਹਿੰਦਰਾ ਸਕਾਰਪੀਓ

ਇਨ੍ਹਾਂ ਦੇ ਨਾਲ 71 ਕਿਆ ਕੇਰੇਂਸ ਅਤੇ 24 ਟਾਟਾ ਟਿਆਗੋ ਈਵੀ ਜੋ ਔਰਤਾਂ ਦੀ ਸੁਰੱਖਿਆ ਲਈ ਹਨ ਨੂੰ ਹਰੀ ਝੰਡੀ ਦਿੱਤੀ ਗਈ।

24 ਟਾਟਾ ਟਿਆਗੋ ਈਵੀ

ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਬੱਚਿਆਂ ਨੂੰ ਇਹ ਭੋਜਨ ਦਿਓ