ਸੂਬੇ 'ਚ ਧੂਮਧਾਮ ਨਾਲ ਮਨਾਇਆ ਦੁਸ਼ਹਿਰਾ
24 Oct 2023
TV9 Punjabi
ਦੁਸ਼ਹਿਰੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਪਹੁੰਚੇ ਜਿੱਥੇ ਉਨ੍ਹਾਂ ਰਾਵਣ ਦਹਿਨ ਕੀਤਾ। ਇਸ ਮੌਕੇ ਰਾਮ ਲੀਲਾ ਮੈਦਾਨ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਹੁਸ਼ਿਆਰਪੁਰ ਪਹੁੰਚੇ CM
ਰਾਵਣ ਦਹਿਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਆਪਣੇ ਸੰਬੋਧਨ ਵਿਚ ਹੁਸ਼ਿਆਰਪੁਰ ਸ਼ਹਿਰ ਦੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ।
ਲੋਕਾਂ ਨੂੰ ਦਿੱਤਾ ਸੰਦੇਸ਼
ਗੁਰਦਾਸਪੁਰ ਸ਼ਹਿਰ ਵਿੱਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਰਿਆੜ ਨੇ ਸ਼ਹਿਰ ਵਾਸੀਆਂ ਨੂੰ ਦੁਸ਼ਹਿਰੇ ਦੀ ਵਧਾਈ ਦਿੱਤੀ।
ਗੁਰਦਾਸਪੁਰ 'ਚ ਦੁਸ਼ਹਿਰੇ ਦੀ ਧੂਮ
ਪਰਸ ਰਾਮ ਨਗਰ ਵਿਖੇ ਬਹੁਤ ਅਨੋਖੇ ਢੰਗ ਦੇ ਨਾਲ ਦੁਸ਼ਹਿਰਾ ਦਾ ਤਿਉਹਾਰ ਮਨਾਇਆ ਗਿਆ। ਇੱਥੇ ਪੰਜ ਜੇਬੀਸੀ ਦੀ ਮਦਦ ਨਾਲ 50 ਫੁੱਟ ਦੀ ਉਚਾਈ 'ਤੇ ਭਗਵਾਨ ਰਾਮ ਚੰਦਰ ਅਤੇ ਰਾਵਣ ਦੀ ਸੇਨਾ ਵਿਚਾਲੇ ਯੁੱਧ ਦਿਖਾਇਆ ਗਿਆ।
ਬਠਿੰਡਾ 'ਚ ਅਨੋਖਾ ਦੁਸ਼ਹਿਰਾ
ਸੰਗਰੂਰ 'ਚ ਦੁਸ਼ਹਿਰੇ ਨੂੰ ਲੈਕੇ ਲੋਕਾਂ 'ਚ ਜੋਸ਼ ਦੇਖਣ ਨੂੰ ਮਿਲਿਆ। ਇੱਥੇ ਰਣਵੀਰ ਕਾਲਜ ਗਰਾਊਂਡ ਵਿੱਚ ਦੁਸ਼ਹਿਰਾ ਮਨਾਇਆ ਗਿਆ ਜਿੱਥੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਫੂਕੇ ਗਏ।
ਸੰਗਰੂਰ 'ਚ ਵੀ ਦਿਖਿਆ ਜੋਸ਼
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਉਮਰ ਦੇ ਹਿਸਾਬ ਨਾਲ ਪ੍ਰਤੀ ਦਿਨ ਕਿੰਨੇ ਘੰਟੇ ਦੀ ਨੀਂਦ ਉਚਿਤ ਹੈ?
Learn more