ED ਦੀ ਹਿਰਾਸਤ ਤੋਂ ਦਿੱਲੀ ਸਰਕਾਰ ਚਲਾ ਰਹੇ ਹਨ ਕੇਜਰੀਵਾਲ, ਜਾਰੀ ਕੀਤਾ ਪਹਿਲਾ ਹੁਕਮ

24 March 2024

TV9 Punjabi

ਈਡੀ ਦੀ ਹਿਰਾਸਤ ਦੌਰਾਨ ਹੀ ਦਿੱਲੀ ਦੇ CM ਕੇਜਰੀਵਾਲ ਨੇ ਦਿੱਲੀ ਸਰਕਾਰ ਨਾਲ ਸਬੰਧਤ ਪਹਿਲਾ ਆਦੇਸ਼ ਜਾਰੀ ਕੀਤਾ ਸੀ। 

CM ਕੇਜਰੀਵਾਲ

ED ਦੀ ਹਿਰਾਸਤ  'ਚ ਭੇਜੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਉਥੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਲਾ ਰਹੇ ਹਨ। 

ED ਦੀ ਹਿਰਾਸਤ

ਜਾਣਕਾਰੀ ਅਨਸਾਰ ਆਪਣੀ ਨਜ਼ਰਬੰਦੀ ਦੌਰਾਨ ਹੀ ਕੇਜਰੀਵਾਲ ਨੇ ਦਿੱਲੀ ਸਰਕਾਰ ਨਾਲ ਸਬੰਧਤ ਆਪਣਾ ਪਹਿਲਾ ਆਦੇਸ਼ ਜਾਰੀ ਕੀਤਾ ਹੈ। 

ਆਦੇਸ਼ ਜਾਰੀ

ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਪ੍ਰੈੱਸ ਕਾਨਫਰੰਸ ਕਰਕੇ ਅਰਵਿੰਦ ਕੇਜਰੀਵਾਲ ਦੇ ਇਹਨਾਂ ਹੁਕਮਾਂ ਬਾਰੇ ਜਾਣਕਾਰੀ ਦੇਣਗੇ।

ਪ੍ਰੈੱਸ ਕਾਨਫਰੰਸ

ਕੇਜਰੀਵਾਲ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਦਿੱਲੀ ਸਰਕਾਰ ਕਿਵੇਂ ਚੱਲੇਗੀ।

ਕੇਜਰੀਵਾਲ ਨੂੰ ਹਿਰਾਸਤ

ਪੰਜਾਬ ਦੇ CM ਮਾਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਲ੍ਹ ਭੇਜਿਆ ਗਿਆ ਤਾਂ ਉਹ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ।

'ਜੇਲ੍ਹ ਤੋਂ ਚੱਲੇਗੀ ਦਿੱਲੀ ਸਰਕਾਰ'

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਚਲਾਉਣ ਲਈ ਜੇਲ੍ਹ ਅੰਦਰ ਦਫ਼ਤਰ ਬਣਾਇਆ ਜਾਵੇਗਾ।

ਜੇਲ੍ਹ ਅੰਦਰ ਦਫ਼ਤਰ 

ਪੰਜ ਦਿਨਾਂ ‘ਚ AAP ਕਰੇਗੀ ਬਚੇ ਪੰਜੋਂ ਉਮੀਦਵਾਰਾਂ ਦਾ ਐਲਾਨ