CM ਮਾਨ ਦੇ ਘਰ ਆਈਆਂ ਖੁਸ਼ੀਆਂ, ਤੀਜ਼ੀ ਵਾਰ ਬਣੇ ਪਿਤਾ 

28 March 2024

TV9 Punjabi

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਧੀ ਨੂੰ ਦਿੱਤਾ ਜਨਮ। 

ਘਰ ਆਈਆਂ ਖੁਸ਼ੀਆਂ

CM ਭਗਵੰਤ ਮਾਨ ਤੀਜੀ ਵਾਰ ਪਿਤਾ ਬਣੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਹਿਲੀ ਪਤਨੀ ਤੋਂ ਦੋ ਬੱਚੇ ਹਨ। 

ਤੀਜ਼ੀ ਵਾਰ ਬਣੇ ਪਿਤਾ

ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਉਂਟ ‘ਤੇ ਦਿੱਤੀ ਹੈ। 

ਸੀਐੱਮ ਮਾਨ ਨੇ ਦਿੱਤੀ ਜਾਣਕਾਰੀ 

ਉਨ੍ਹਾਂ ਆਪਣੇ ਅਕਾਉਂਟ ਤੇ ਲਿਖਿਆ ਹੈ ਕਿ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ ਅਤੇ ਜੱਚਾ-ਬੱਚਾ ਦੋਵੇਂ ਤੰਦਰੁਸਤ ਨੇ ਹਨ।

ਜੱਚਾ-ਬੱਚਾ ਤੰਦਰੁਸਤ

75ਵੇਂ ਗਣਤੰਤਰ ਦਿਵਸ ਸਮਾਰੋਹ ਦੌਰਾਨ ਸੀਐੱਮ ਮਾਨ ਨੇ ਇਹ ਖੁਸ਼ਖ਼ਬਰੀ ਪੰਜਾਬੀਆਂ ਨਾਲ ਸ਼ੇਅਰ ਕੀਤੀ ਸੀ। 

ਖੁਸ਼ਖ਼ਬਰੀ 

ਪੰਜ ਦਿਨਾਂ ‘ਚ AAP ਕਰੇਗੀ ਬਚੇ ਪੰਜੋਂ ਉਮੀਦਵਾਰਾਂ ਦਾ ਐਲਾਨ