ਚੀਨ ਵਿੱਚ ਫੈਲੇ ਨਵੇਂ Virus 'ਤੇ WHO, ਨੇ ਕਿਹਾ "ਅਲਰਟ ਅਲਾਰਮ" ਦੀ ਜ਼ਰੂਰਤ ਨਹੀਂ

25 Nov 2023

TV9 Punjabi

ਚੀਨ ਵਿੱਚ ਹੁਣ Covid-19 ਤੋਂ ਬਾਅਦ ਨਵੀਂ ਬਿਮਾਰੀ ਨੇ ਭੁਚਾਲ ਮਚਾ ਦਿੱਤਾ ਹੈ। ਹੁਣ ਨਿਮੋਨੀਆ ਦੀ ਬਿਮਾਰੀ ਫੈਲ ਚੁੱਕੀ ਹੈ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ।

ਨਵਾਂ Virus

Pic Credit: TV9Hindi/AFP

ਨਿਮੋਨੀਆ ਦੀ ਵੱਧਦੀ ਬਿਮਾਰੀ,ਚੀਨੀ ਸਕਰਾਕ ਦੇ ਲਈ ਵੱਡੀ ਚਿੰਤਾ ਬਣ ਗਈ ਹੈ।

ਚੀਨ ਸਰਕਾਰ ਦਾ ਆਦੇਸ਼

ਚੀਨ ਵਿੱਚ ਇੱਕ ਵਾਰ ਫਿਰ ਅਜਿਹੀ ਹੀ ਬਿਮਾਰੀ ਫੈਲ ਰਹੀ ਹੈ ਜਿਸ ਨੇ ਦੁਨੀਆ ਨੂੰ ਡਰਾਇਆ ਹੋਇਆ ਹੈ।

ਬਿਮਾਰੀ 

ਚੀਨ ਵਿੱਚ, ਇਸ ਬੀਮਾਰੀ ਨੂੰ ਨਿਮੋਨੀਆ ਵਰਗਾ ਹੀ ਕਿਹਾ ਜਾਂਦਾ ਹੈ, ਪਰ ਇਸ ਦੇ ਫੈਲਣ ਦੀ ਗਤੀ ਨਿਮੋਨੀਆ ਨਾਲੋਂ ਬਹੁਤ ਜ਼ਿਆਦਾ ਹੈ।

ਨਿਮੋਨੀਆ

 ਇਹ ਬੀਮਾਰੀ ਖਾਸ ਕਰਕੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ।

 ਬੱਚਿਆਂ ਨੂੰ ਸ਼ਿਕਾਰ

WHO ਨੇ ਚੀਨੀ ਸਰਕਾਰ ਤੋਂ ਤੇਜ਼ੀ ਨਾਲ ਵੱਧ ਰਹੀ ਇਸ ਬਿਮਾਰੀ ਦੇ ਆਂਕੜੇ ਮੰਗੇ ਹਨ।  ਡੇਟਾ ਮੁਤਾਬਕ ਇਸ ਬਿਮਾਰੀ ਵਿੱਚ ਅਜੇ ਤੱਕ ਕੁੱਝ ਚੀਜ਼ਾਂ ਜਾ ਪਤਾ ਨਹੀਂ ਚਲਿਆ ਹੈ।

WHO ਦੀ ਰਿਪੋਰਟ

ਇਸ ਬਿਮਾਰੀ ਦੇ ਹੁਣ ਤੱਕ ਲਗਭਗ 77 ਹਜ਼ਾਰ ਕੇਮ ਸਾਹਮਣੇ ਆਏ ਹਨ।

ਹੁਣ ਤੱਕ 77 ਹਜ਼ਾਰ ਕੇਸ

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ