ਕੀ ਬੱਚਿਆਂ ਦਾ ਪੜ੍ਹਾਈ 'ਚ ਨਹੀਂ ਲੱਗ ਰਿਹਾ ਮੰਨ?

7 Dec 2023

TV9 Punjabi

ਬੱਚੇ ਅਕਸਰ ਪੜ੍ਹਾਈ ਤੋਂ ਦੂਰਾ ਭੱਜਦੇ ਹਨ ਅਤੇ ਉਨ੍ਹਾਂ ਨੂੰ ਝਿੜਕਨਾ ਪੈਂਦਾ ਹੈ। ਕਈ ਵਾਰ ਜਦੋਂ ਬੱਚੇ ਪੜਨ ਲਈ ਬੈਠਦੇ ਹਨ ਤਾਂ ਉਨ੍ਹਾਂ ਨੂੰ ਫੋਕਸ ਕਰਨ ਵਿੱਚ ਦਿੱਕਤ ਆਉਂਦੀ ਹੈ।

ਫੋਕਸ ਦੀ ਕਮੀਂ

ਫੋਕਸ ਦੀ ਕਮੀਂ ਨਾ ਸਿਰਫ ਬੱਚਿਆ ਜਦਕਿ ਦੂਸਰੇ ਲੋਕਾਂ ਲਈ ਵੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਉਨ੍ਹਾਂ ਦਾ ਰੋਜ਼ ਦਾ ਕੰਮ ਪ੍ਰਭਾਵਿਤ ਹੁੰਦਾ ਹੈ।

ਪਰੇਸ਼ਾਨੀ ਦਾ ਕਾਰਨ

ਸ਼ਰੀਰ 'ਚ ਕੁਝ ਪੋਸ਼ਕ ਤੱਤ ਦੀ ਕਮੀਂ ਕਾਰਨ ਵੀ ਲੋਕਾਂ ਨੂੰ ਫੋਕਸ ਕਰਨ ਵਿੱਚ ਦਿੱਕਤ ਆਉਂਦੀ ਹੈ।

Nutrition ਦੀ ਕਮੀਂ

ਦਿਮਾਗ ਦੇ ਲਈ ਵਿਟਾਮਿਲ-ਬੀ ਬਹੁੱਤ ਹੀ ਜ਼ਰੂਰੀ ਹੈ। ਇਹ ਬ੍ਰੇਨ ਪਾਵਰ ਨੂੰ ਵਧਾ ਕੇ ਤੁਹਾਡਾ ਫੋਕਸ ਸੁਧਾਰਦਾ ਹੈ। ਇਸ ਦੀ ਕਮੀਂ ਕਰਕੇ ਪੜ੍ਹਨ ਲਿੱਖਣ ਅਤੇ ਕੈਲਕੁਲੇਸ਼ਨ 'ਚ ਦਿੱਕਤ ਆਉਂਦੀ ਹੈ।

ਵਿਟਾਮਿਨ-ਬੀ

ਆਮ ਤੌਰ ਤੇ ਵਿਟਾਮਿਨ-ਸੀ ਇਮਊਨਟੀ ਵਥਾਉਣ ਵਾਲਾ ਤੱਤ ਮੰਨਿਆ ਜਾਂਦਾ ਹੈ। ਇਹ ਆਕਸੀਡੇਟਿਵ ਸਟ੍ਰੇਸ ਨੂੰ ਘੱਟ ਕਰਦਾ ਹੈ। ਇਸ ਦੇ ਇਲਾਵਾ, ਇਹ ਬ੍ਰੇਨ ਪਾਵਰ ਵਧਾਉਂਦਾ ਹੈ। ਇਸ ਦੀ ਕਮੀਂ ਨਾਲ ਸਟ੍ਰੇਸ ਅਤੇ ਡਿਪ੍ਰੇਸ਼ਨ ਹੋ ਸਕਦਾ ਹੈ।

ਵਿਟਾਮਿਨ-ਸੀ

ਹੱਡੀਆਂ ਨੂੰ ਮਜ਼ਬੂਤੀ ਦੇਣ ਦੇ ਨਾਲ-ਨਾਲ ਵਿਟਾਮਿਨ-ਡੀ ਤੁਹਾਡੇ ਇਮਿਊਨ ਸਿਸਟਮ ਅਤੇ ਦਿਮਾਗ ਨੂੰ ਹੈਲਦੀ ਰੱਖਦਾ ਹੈ।

ਵਿਟਾਮਿਨ-ਡੀ

ਬਾਡੀ ਨੂੰ ਚੁਸਤ ਅਤੇ ਦੁਰੱਸਤ ਰੱਖਣ ਲਈ ਬੱਚਿਆਂ ਨੂੰ ਹੈਲਦੀ ਡਾਈਟ ਦਵੋ। ਇਸ ਨਾਲ ਸ਼ਰੀਰ ਨੂੰ ਪੋਸ਼ਕ ਤੱਤ ਮਿਲਦੇ ਰਹਿਣਗੇ, ਜਿਸ ਨਾਲ ਬੱਚੇ ਐਕਟਿਵ ਰਹਿਣਗੇ।

ਖਾਓ ਹੈਲਦੀ ਫੂਡ

ਕੀ ਐਨੀਮਲ 2 'ਚ ਹੋਣਗੇ ਬੌਬੀ ਦਿਓਲ? ਦਿੱਤੇ ਹਿੰਟਸ