ਕੀ ਐਨੀਮਲ 2 'ਚ ਹੋਣਗੇ ਬੌਬੀ ਦਿਓਲ? ਦਿੱਤੇ ਹਿੰਟਸ

7 Dec 2023

TV9 Punjabi

ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ ਅਤੇ ਬੌਬੀ ਦਿਓਲ ਸਟਾਰਰ ਫਿਲਮ ਐਨੀਮਲ ਦਾ ਕ੍ਰੇਜ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਫਿਲਮ ਨੂੰ ਇੰਨਾ ਪਿਆਰ ਮਿਲ ਰਿਹਾ ਹੈ ਕਿ ਮੇਕਰਸ ਹੁਣ ਇਸ ਦੇ ਦੂਸਰੇ ਪਾਰਟ ਦੀ ਤਿਆਰੀ ਕਰ ਰਹੇ ਹਨ।

ਐਨੀਮਲ ਦਾ ਕ੍ਰੇਜ

ਫਿਲਮ ਦੀ ਕਹਾਣੀ ਦੇ ਅਲਾਵਾ ਫੈਨਸ ਨੂੰ ਸਟਾਰ ਕਾਸਟ ਵੀ ਕਾਫੀ ਪਸੰਦ ਆ ਰਹੀ ਹੈ। ਪਹਿਲੀ ਬਾਰ ਇੱਕ ਨਾਲ ਕੰਮ ਕਰ ਰਹੇ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਦਾਨਾ ਦੀ ਐਕਟਿੰਗ ਦੇ ਚਰਚੇ ਹੋ ਰਹੇ ਹਨ।

ਰਣਬੀਰ ਕਪੂਰ ਦਾ ਕਿਰਦਾਰ

ਅਕਸਰ ਲੋਕ ਫਿਲਮਾਂ 'ਚ ਹੀਰੋ ਨੂੰ ਯਾਦ ਰੱਖਦੇ ਹਨ, ਪਰ ਸ਼ਾਇਦ ਐਨੀਮਲ ਉਨ੍ਹਾਂ ਕੁਝ ਫਿਲਮਾਂ 'ਚੇਂ ਹੋਵੇਗੀ ਜਿਸ 'ਚ ਵਿਲੇਨ ਦੀ ਤਾਰੀਫ਼ ਹੋ ਰਹੀ ਹੈ।

ਵਿਲੇਨ ਦੇ ਰੋਲ 'ਚ ਬੌਬੀ ਦਿਓਲ

ਐਨੀਮਲ 'ਚ ਬੌਬੀ ਦਿਓਲ ਨੇ ਇੱਕ ਵਿਲੇਨ ਦਾ ਕਿਰਦਾਰ ਨਿਭਾਇਆ ਹੈ ਜੋ ਬੋਲ ਨਹੀਂ ਸਕਦਾ। ਫਿਲਮ 'ਚ ਕਾਫੀ ਘੱਟ ਸਕ੍ਰੀਨ ਟਾਈਮ ਅਤੇ ਬਿਨ੍ਹਾਂ ਬੋਲੇ ਹੀ ਉਨ੍ਹਾਂ ਨੇ ਫਿਲਮ ਨੂੰ ਬਲਾਕਬਸਟਰ ਬਣਾ ਦਿੱਤਾ।

ਬੌਬੀ ਦਿਓਲ ਨੂੰ ਮਿਲ ਰਿਹਾ ਹੈ ਪਿਆਰ

ਦੱਸ ਦੇਈਏ ਕਿ ਐਨੀਮਲ ਦੇ ਕਲਾਈਮੈਕਸ 'ਚ ਵਿਲੇਨ ਹੋਣ ਦੀ ਵਜ੍ਹਾ ਨਾਲ ਰਣਬੀਰ ਬੌਬੀ ਦਿਓਲ ਦਾ ਗਲਾ ਕੱਟ ਦਿੰਦੇ ਹਨ। ਇਸ ਲਈ ਫੈਨਸ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਅਗਲੇ ਪਾਰਟ 'ਚ ਬੌਬੀ ਹੋਣਗੇ ਜਾ ਨਹੀਂ।

ਐਨੀਮਲ 2 'ਚ ਬੌਬੀ

ਐਨੀਮਲ ਦੀ ਰਿਲੀਜ਼ ਤੋਂ ਬਾਅਦ ਬੌਬੀ ਦੀ ਫੈਨ ਫਾਲੋਇੰਗ ਵਧ ਗਈ ਹੈ। ਇੱਕ ਪ੍ਰਸ਼ੰਸਕ ਦੀ ਥਿਊਰੀ ਦੇ ਅਨੁਸਾਰ, ਅਗਲੇ ਭਾਗ ਵਿੱਚ ਬੌਬੀ ਨੂੰ ਉਸਦੇ ਜੁੜਵਾਂ ਦੇ ਐਂਗਲ ਤੋਂ ਦਿਖਾਇਆ ਜਾ ਸਕਦਾ ਹੈ। 

ਪ੍ਰਸ਼ੰਸਕਾਂ ਦੀ ਥਿਊਰੀ

ਹਾਲਾਂਕਿ, ਬੌਬੀ ਨੇ ਪ੍ਰਸ਼ੰਸਕਾਂ ਨੂੰ ਐਨੀਮਲ 2 ਵਿੱਚ ਹੋਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਇਸ ਬਾਰੇ ਨਿਰਦੇਸ਼ਕ ਨਾਲ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਐਨੀਮਲ ਪਾਰਟ 2 'ਚ ਉਨ੍ਹਾਂ ਦਾ ਰੋਲ ਕੀ ਹੋਵੇਗਾ ਇਸ ਬਾਰੇ 'ਚ ਕੋਈ ਖੁਲਾਸਾ ਨਹੀਂ ਹੋਇਆ ਹੈ।

ਬੌਬੀ ਨੇ ਸੰਕੇਤ ਦਿੱਤੇ

ਮਿਤੀ 7 ਦਸੰਬਰ ਇਸ ਲਈ ਹੈ  ਇਤਿਹਾਸਕ