ਮੂੰਗਫਲੀ ਖਾਣ ਦੇ 5 ਸਭ ਤੋਂ ਵਧੀਆ ਤਰੀਕੇ ਇੱਥੇ ਦੇਖੋ

24-12- 2025

TV9 Punjabi

Author: Sandeep Singh

ਸਰਦੀਆਂ ਦਾ ਨੱਟ ਮੂੰਗਫਲੀ

ਸਰਦੀਆਂ ਵਿੱਚ ਆਉਣ ਵਾਲੀ ਮੂੰਗਫਲੀ ਵਧੀਆ ਨੱਟ ਹੈ। ਇਸ ਵਿਚ ਪਲਾਟ ਬੈਸਡਸ ਬੈਸਟ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ। ਜੇਕਰ ਤੁਸੀਂ ਸਹੀਂ ਤਰੀਕੇ ਨਾਲ ਖਾਂਦੇ ਹੋ ਤਾਂ ਇਸ ਕਾਫੀ ਫਾਇਦੇਮੰਦ ਹੁੰਦਾ ਹੈ।

ਨੀਦਰਲੈਂਡ ਦੇ ਮਾਸਟ੍ਰਿਚ ਯੂਨੀਵਰਸਿਟੀ ਮੇਡੀਕਲ ਸੈਂਟਰ ਵਿਚ ਕੀਤੀ ਗਈ ਸਟਡੀ ਵਿਚ ਪਾਇਆ ਗਿਆ ਹੈ ਕੀ ਮੂੰਗਫਲੀ ਖਾਣ ਦੇ ਨਾਲ ਦਿਮਾਗ ਦਾ ਬਲੱਡ ਫਲੋ ਵਧਦਾ ਹੈ। ਜਿਸ ਦਾ ਸਬੰਧ ਤੁਹਾਡੀ ਮੈਮੋਰੀ ਦੇ ਨਾਲ ਹੈ।

ਦਿਮਾਗ ਤੇਜ਼ ਕਰੇਗੀ ਮੂੰਗਫਲੀ

ਮੂੰਗਫਲੀ ਨੂੰ ਜੇਕਰ ਹਰ ਮੌਸਮ ਦਾ ਹਿੱਸਾ ਬਣਾਉਣਾ ਹੋਵੇ ਤਾਂ ਪੀਨਟ ਬਟਰ ਸਭ ਤੋਂ ਵਧੀਆ ਵਿਕਲਪ ਹੈ। ਪਰ ਇਸ ਨੂੰ ਮਾਰਕੀਟ ਵਿਚੋਂ ਲੈਣ ਦੀ ਜਗ੍ਹਾਂ ਤੁਸੀਂ ਇਸ ਨੂੰ ਘਰ ਵਿਚ ਬਣਾਓ।

ਪੀਨਟ ਬਟਰ ਬਣਾ ਲਓ

ਮੂੰਗਫਲੀ ਨੂੰ ਤੁਸੀਂ ਸਲਾਦ ਵਿਚ ਵੀ ਵਰਤ ਸਕਦੇ ਹੋ। ਸੂਪ ਵਿਚ ਕਰਨਚੀਨੇਸ ਲਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਸਬਜ਼ੀ, ਸੂਪ ਅਤੇ ਸਲਾਦ

ਆਯੁਰਵੇਦ ਐਕਸਪਰਟ ਕਿਰਨ ਗੁਪਤਾ ਕਹਿੰਦੇ ਹਨ, ਮੂੰਗਫਲੀ ਨੂੰ ਪਾਣੀ ਵਿਚ ਭਿਓ ਕੇ ਖਾਣਾ ਸਹੀਂ ਰਹਿੰਦਾ ਹੈ, ਦਰਅਸਲ ਇਸ ਨੂੰ ਪਚਾਉਣਾ ਸਹੀਂ ਰਹਿੰਦਾ ਹੈ।

ਪਾਣੀ ਵਿਚ ਭਿਓ ਕੇ ਖਾਣਾ

ਕਿਸੇ ਵੀ ਚੀਜ਼ ਨੂੰ ਸਪਰਾਉਂਟ ਕਰਕੇ ਖਾਣਾ ਸਭ ਤੋਂ ਵਧੀਆ ਮੰਨੀਆਂ ਜਾਂਦਾ ਹੈ, ਤੁਸੀਂ ਮੂੰਗਫਲੀ ਨੂੰ ਵੀ ਅਕੁਰਿੰਤ ਕਰਕੇ ਖਾ ਸਕਦੇ ਹੋ। ਇਸ ਦੇ ਨਾਲ ਮੂੰਗ ਅਤੇ ਚਣੇ ਦੇ ਸਪਰਾਉਂਟ ਵੀ ਮਿਲਾ ਸਕਦੇ ਹੋ।

ਇਹ ਹੈ ਬੈਸਟ ਤਰੀਕਾ