ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ CM ਬਣੇ ਚੰਦਰਬਾਬੂ ਨਾਇਡੂ, ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

12 June 2024

TV9 Punjabi

Author: Isha

ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 

ਚੰਦਰਬਾਬੂ ਨਾਇਡੂ

Photo Credit: PTI

ਨਾਇਡੂ ਨੇ ਵਿਜੇਵਾੜਾ ਦੇ ਕੇਸਰਪੱਲੀ ਆਈਟੀ ਪਾਰਕ ਵਿੱਚ ਸਹੁੰ ਚੁੱਕੀ। ਚੰਦਰਬਾਬੂ ਨਾਇਡੂ ਚੌਥੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।

ਵਿਜੇਵਾੜਾ 

ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਮੰਚ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਜੇਪੀ ਨੱਡਾ ਵੀ ਮੌਜੂਦ ਹਨ।

ਸਹੁੰ ਚੁੱਕ ਸਮਾਗਮ

ਨਾਇਡੂ ਤੋਂ ਇਲਾਵਾ ਪਵਨ ਕਲਿਆਣ ਸਮੇਤ 25 ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਪਵਨ ਕਲਿਆਣ

ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰਸ਼ਿਪ (175) ਮੁਤਾਬਕ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ 26 ਮੰਤਰੀ ਹੋ ਸਕਦੇ ਹਨ।

ਆਂਧਰਾ ਪ੍ਰਦੇਸ਼

ਪਵਨ ਕਲਿਆਣ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਚੰਦਰਬਾਬੂ ਨਾਇਡੂ ਦਾ ਪੁੱਤਰ ਨਾਰਾ ਲੋਕਸ਼ ਵੀ ਇਸ ਵਿੱਚ ਸ਼ਾਮਲ ਹੈ।

ਉਪ ਮੁੱਖ ਮੰਤਰੀ

ਇਸ ਦੇਸ਼ 'ਚ ਕੁੱਤਿਆਂ ਲਈ ਸ਼ੁਰੂ ਹੋਈ ਸਪੈਸ਼ਲ ਫਲਾਈਟ, ਜਾਣੋ ਕਿੰਨਾ ਹੈ ਕਿਰਾਇਆ