CAA ਲਾਗੂ ਹੋਣ ਤੋਂ ਬਾਅਦ ਸਰਹੱਦ ਨੇੜੇ ਜਸ਼ਨ, ਪਾਕਿਸਤਾਨ ਤੋਂ ਆਏ ਲੋਕਾਂ ਦਾ ਨਹੀਂ ਰਿਹਾ ਖੁਸ਼ੀ ਦਾ ਟਿਕਾਣਾ

12 March 2024

TV9 Punjabi

ਕੇਂਦਰ ਸਰਕਾਰ ਨੇ ਦੇਸ਼ ਵਿੱਚ CAA ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

CAA ਲਾਗੂ ਕੀਤਾ ਗਿਆ

CAA ਦੇ ਲਾਗੂ ਹੋਣ ਨਾਲ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਅਲਪਸੰਖਿਅਕ ਭਾਰਤੀ ਨਾਗਰਿਕਤਾ ਹਾਸਲ ਕਰ ਸਕਣਗੇ।

3 ਦੇਸ਼ਾਂ ਦੇ ਅਲਪਸੰਖਿਅਕਾਂ ਨੂੰ ਨਾਗਰਿਕਤਾ

ਭਾਰਤ ਵਿੱਚ ਰਹਿ ਰਹੇ ਸ਼ਰਨਾਰਥੀਆਂ ਨੇ CAA ਲਾਗੂ ਕਰਨ ਦੇ ਸਰਕਾਰ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। 

ਸ਼ਰਨਾਰਥੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ

ਰਾਜਸਥਾਨ ਦੇ ਜੋਧਪੁਰ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀਆਂ ਨੇ CAA ਲਾਗੂ ਹੋਣ 'ਤੇ ਖੁਸ਼ੀ ਪ੍ਰਗਟਾਈ ਹੈ।

ਜੋਧਪੁਰ ਵਿੱਚ ਜਸ਼ਨ

ਸ਼ਰਨਾਰਥੀਆਂ ਨੇ ਖੁਸ਼ੀ ਵਿੱਚ ਪਟਾਕੇ ਚਲਾਏ ਅਤੇ ਜੋਸ਼ ਨਾਲ ਨੱਚਦੇ ਨਜ਼ਰ ਆਏ।

ਲੋਕ ਨੇ ਕੀਤਾ ਡਾਂਸ

ਸ਼ਰਨਾਰਥੀਆਂ ਨੇ ਜਸ਼ਨ ਦੌਰਾਨ ‘ਮੋਦੀ ਹੈ ਤੋ ਮੁਮਕਿਨ ਹੈ’ ਦੇ ਨਾਅਰੇ ਵੀ ਲਾਏ।

ਪ੍ਰਧਾਨ ਮੰਤਰੀ ਦੇ ਸਮਰਥਨ ਵਿੱਚ ਨਾਅਰੇਬਾਜ਼ੀ

ਦਿੱਲੀ ਦੇ ਮਜਨੂੰ ਕਾ ਟਿੱਲਾ ਵਿੱਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀਆਂ ਨੇ ਵੀ ਜਸ਼ਨ ਮਨਾਇਆ ਅਤੇ ਮੋਦੀ ਸਰਕਾਰ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ।

ਦਿੱਲੀ ਵਿੱਚ ਸ਼ਰਨਾਰਥੀਆਂ ਦਾ ਜਸ਼ਨ

ਮੈਟਾਸਟੈਟਿਕ ਕੈਂਸਰ ਕੀ ਹੈ ਅਤੇ ਇਸਦਾ ਇਲਾਜ ਕਰਨਾ ਮੁਸ਼ਕਲ ਕਿਉਂ ਹੈ?