ਕੇਂਦਰ ਸਰਕਾਰ ਨੇ ਸ਼ੂਗਰ ਮਿੱਲਾਂ ਨੂੰ ਦਿੱਤੇ ਸਖ਼ਤ ਹੁਕਮ, ਜਾਣੋ ਪੂਰਾ ਮਾਮਲਾ

19 Jan 2024

TV9Punjabi

ਕੇਂਦਰ ਸਰਕਾਰ ਨੇ ਸ਼ੂਹਰ ਮਿੱਲਾਂ ਨੂੰ ਖੰਡ ਦੀ ਪੈਕਿੰਗ ਲਈ ਜੂਟ ਅਤੇ ਐਚਡੀਪੀਈ ਬੈਗਾਂ ਦੀ ਪੈਕਿੰਗ ਸਮੱਗਰੀ ਬਾਰੇ ਬੀਆਈਐਸ ਮਾਪਦੰਡਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕੇਂਦਰ ਸਰਕਾਰ ਦਾ ਹੁਕਮ

ਜੂਟ ਦੀਆਂ ਬੋਰੀਆਂ ਲਈ ਇੱਕ ਮਾਨਕ ਹੈ ਜਿਸ ਵਿੱਚ ਖੰਡ ਪੈਕ ਕੀਤੀ ਜਾਂਦੀ ਹੈ, ਜਿਸ ਦੀ ਪਾਲਣਾ ਕਰਨ ਲਈ ਕੇਂਦਰ ਸਰਕਾਰ ਨੇ ਜ਼ੋਰ ਦਿੱਤਾ ਹੈ।

ਜੂਟ ਬੈਗ ਦੇ ਮਾਨਕ

ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਜੂਟ ਦੇ ਥੈਲਿਆਂ ਦੀ ਵਿਕਰੀ ਵਿੱਚ ਕਮੀ ਆਈ ਹੈ। ਰਿਪੋਰਟ ਮੁਤਾਬਕ ਹੁਣ ਤੱਕ ਖੰਡ ਮਿੱਲਾਂ ਨੇ ਸਿਰਫ 10 ਫੀਸਦੀ ਖੰਡ ਦੀ ਜੂਟ ਪੈਕਿੰਗ ਲਈ ਆਰਡਰ ਦਿੱਤੇ ਹਨ।

ਜੂਟ ਦੇ ਥੈਲਿਆਂ ਦੀ ਵਿਕਰੀ ਵਿੱਚ ਗਿਰਾਵਟ

ਇੱਕ ਅੰਦਾਜ਼ੇ ਮੁਤਾਬਕ ਹਰ ਸਾਲ 12 ਕਰੋੜ ਬੋਰੀਆਂ ਦੀ ਵਰਤੋਂ ਹੁੰਦੀ ਹੈ ਪਰ ਹੁਣ ਤੱਕ ਖੰਡ ਮਿੱਲਾਂ ਨੇ ਸਿਰਫ਼ 1 ਕਰੋੜ 20 ਲੱਖ ਬੋਰੀਆਂ ਹੀ ਖਰੀਦੀਆਂ ਹਨ।

ਹਰ ਸਾਲ 12 ਕਰੋੜ ਬੈਗ ਵਰਤੇ ਜਾਂਦੇ ਹਨ

ਸਰਕਾਰ ਨੇ ਕਿਹਾ ਹੈ ਕਿ ਸ਼ੂਗਰ ਮਿੱਲਾਂ ਜੂਟ ਦੀਆਂ ਬੋਰੀਆਂ ਲਈ ਆਰਡਰ ਨਹੀਂ ਦੇਣਗੀਆਂ। ਜਿਨ੍ਹਾਂ ਨੇ ਫਰਵਰੀ ਤੋਂ ਜੂਟ ਦੀਆਂ ਬੋਰੀਆਂ ਨਹੀਂ ਖਰੀਦੀਆਂ ਉਨ੍ਹਾਂ ਲਈ ਕੋਟਾ ਜਾਰੀ ਨਹੀਂ ਕੀਤਾ ਜਾਵੇਗਾ।

ਬੈਗ ਜਾਰੀ ਨਹੀਂ ਕੀਤੇ ਜਾਣਗੇ

ਹੱਥਾਂ 'ਚ ਧਨੁਸ਼-ਤੀਰ, ਚਿਹਰੇ 'ਤੇ ਮਨਮੋਹਕ ਮੁਸਕਰਾਹਟ... ਅਜਿਹੀ ਹੈ ਰਾਮਲਲਾ ਦੀ ਨਵੀਂ ਮੂਰਤੀ