ਐਂਟੀ ਡਰੋਨ ਸਿਸਟਮ ਨਾਲ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ 'ਤੇ ਲੱਗੇਗੀ ਰੋਕ

4 Sep 2023

TV9 Punjabi

ਐਂਟੀ ਡਰੋਨ ਸਿਸਟਮ ਰੇਡੀਓ ਫ੍ਰੀਕੁਐਂਸੀ ਦੀ ਵਰਤੋਂ ਕਰਕੇ ਡਰੋਨ ਦਾ ਪਤਾ ਲਗਾਉਂਦਾ ਹੈ

ਐਂਟੀ ਡਰੋਨ ਸਿਸਟਮ

Pic Credit: Pixabay/Social Media

ਇਹ ਰਿਮੋਟ ਕੰਟਰੋਲ ਅਤੇ ਜੀਪੀਐਸ ਨਾਲ ਸੰਚਾਰ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ 

ਰਿਮੋਟ ਕੰਟਰੋਲ 

ਇਸ ਨਾਲ ਡਰੋਨ ਦਾ ਪ੍ਰੋਗਰਾਮ ਉਲਝ ਜਾਂਦਾ ਹੈ ਤੇ ਆਪਣੇ ਨਿਸ਼ਾਨੇ ਤੋਂ ਭਟਕ ਕੇ ਜ਼ਮੀਨ 'ਤੇ ਡਿੱਗ ਜਾਂਦਾ ਹੈ

ਡਰੋਨ ਦਾ ਪ੍ਰੋਗਰਾਮ

ਪਿਛਲੇ ਦੋ ਮਹੀਨਿਆਂ ਵਿੱਚ ਗੁਰਦਾਸਪੁਰ ਤੋਂ ਤਰਨਤਾਰਨ ਤੱਕ ਦੇ ਇਲਾਕੇ ਵਿੱਚ ਕੁੱਲ 23 ਡਰੋਨ ਸੁੱਟੇ ਗਏ ਹਨ

23 ਡਰੋਨ 

ਸੁਰੱਖਿਆ ਏਜੰਸੀਆਂ ਭਾਰਤ ਨੂੰ ਹੈਰੋਇਨ ਤੇ ਹਥਿਆਰ ਭੇਜਣ ਵਾਲੇ ਪਾਕਿਸਤਾਨੀ ਡਰੋਨ ਨੂੰ ਡੇਗਣ ਦੀ ਕਰ ਰਹੀਆਂ ਤਿਆਰੀ 

ਪਾਕਿਸਤਾਨੀ ਡਰੋਨ

ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ 553 ਕਿਲੋਮੀਟਰ ਲੰਬੀ ਸਰਹੱਦ ਦੀ ਸੁਰੱਖਿਆ ਲਈ 6 ਐਂਟੀ ਡ੍ਰੋਨ ਸਿਸਟਮ ਲਗਾਏ ਗਏ

6 ਐਂਟੀ ਡ੍ਰੋਨ ਸਿਸਟਮ

2 ਮਹੀਨਿਆਂ ਚ BSF ਵੱਲੋ ਅੰਮਿਤਸਰ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਕੁੱਲ 23 ਡਰੋਨ ਹੇਠਾਂ ਸੁੱਟੇ ਗਏ

23 ਡਰੋਨ

BSF ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਸਿਸਟਮ ਲੋੜ ਪੈਣ 'ਤੇ ਕਿਸੇ ਵੀ ਥਾਂ 'ਤੇ ਲਗਾਇਆ ਜਾਂਦਾ ਹੈ

BSF

ਖੇਤਰ ਕਾਫੀ ਵੱਡਾ ਹੋਣ ਕਾਰਨ ਕੇਂਦਰ ਸਰਕਾਰ ਭਵਿੱਖ 'ਚ ਇਨ੍ਹਾਂ ਦੀ ਗਿਣਤੀ ਵਧਾਉਣ ਜਾ ਰਹੀ ਹੈ।

ਗਿਣਤੀ 'ਚ ਵਾਧਾ

ਮੂਸੇਵਾਲਾ ਦੇ ਨਾਂਅ 'ਤੇ ਹਾਈਕੋਰਟ ਦੇ ਵਕੀਲ ਨੇ ਨਹਿਰ 'ਚ ਸੁੱਟੀ Thar