ਸਰਦੀਆਂ ਵਿੱਚ ਇਸ ਤਰ੍ਹਾਂ ਸਟਾਈਲ ਕਰੋ ਹੈਵੀ ਸੂਟ 

29-11- 2024

TV9 Punjabi

Author: Isha Sharma 

ਸੋਨਮ ਬਾਜਵਾ ਨੇ ਹੈਵੀ ਵਰਕ ਸੂਟ ਪਾਇਆ ਹੋਇਆ ਹੈ। ਲਾਈਟ ਵੇਟ ਈਅਰਰਿੰਗਸ, ਮਿਨਿਮਲ ਮੇਕਅਪ ਅਤੇ ਹਾਈ ਹੀਲਸ ਨਾਲ ਲੁੱਕ ਨੂੰ ਕੰਪਲੀਟ ਕੀਤਾ ਗਿਆ ਹੈ।

ਸੋਨਮ ਬਾਜਵਾ

ਮਾਧੁਰੀ ਦੀਕਸ਼ਿਤ ਨੇ ਫਲੋਰ ਟੱਚ ਹੈਵੀ ਅਨਾਰਕਲੀ ਸੂਟ ਪਾਇਆ ਹੋਇਆ ਹੈ। ਤੁਸੀਂ ਇਸ ਸਟਾਈਲ ਦੇ ਸੂਟ ਨੂੰ ਵਿਆਹ 'ਤੇ ਵੀ ਪਹਿਨ ਸਕਦੇ ਹੋ। ਅਦਾਕਾਰਾ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ।

ਮਾਧੁਰੂ ਦੀਕਸ਼ਿਤ

ਸ਼ਵੇਤਾ ਤਿਵਾਰੀ ਨੇ ਹੈਵੀ ਵਰਕ ਅਨਾਰਕਲੀ ਸੂਟ ਪਾਇਆ ਹੋਇਆ ਹੈ। ਤੁਸੀਂ ਵਿਆਹ ਲਈ ਅਭਿਨੇਤਰੀ ਦੇ ਇਸ ਸੂਟ ਲੁੱਕ ਤੋਂ ਆਈਡੀਆ ਲੈ ਸਕਦੇ ਹੋ।

ਸ਼ਵੇਤਾ ਤਿਵਾਰੀ 

ਸ਼ਹਿਨਾਜ਼ ਗਿੱਲ ਨੇ ਵੇਲਵੇਟ ਦਾ ਹੈਵੀ ਵਰਕ ਸੂਟ ਪਾਇਆ ਹੋਇਆ ਹੈ। ਦੋਸਤ ਦੇ ਵਿਆਹ ਵਿੱਚ ਸਟਾਈਲਿਸ਼ ਦਿਖਣ ਲਈ, ਤੁਸੀਂ ਅਭਿਨੇਤਰੀ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ।

ਸ਼ਹਿਨਾਜ਼ ਗਿੱਲ 

ਜੀਆ ਸ਼ਰਮਾ ਨੇ ਹੈਵੀ ਵਰਕ ਸ਼ਰਾਰਾ ਸੂਟ ਪਾਇਆ ਹੋਇਆ ਹੈ। ਇਹ ਸੂਟ ਡਿਜ਼ਾਈਨ ਬਹੁਤ ਹੀ ਯੂਨੀਕ ਅਤੇ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਵੀ ਅਭਿਨੇਤਰੀ ਦੇ ਇਸ ਲੁੱਕ ਨੂੰ ਰੀਕ੍ਰਿਏਟ ਕਰ ਸਕਦੇ ਹੋ।

ਜੀਆ ਸ਼ਰਮਾ 

ਹਿਮਾਂਸ਼ੀ ਖੁਰਾਣਾ ਨੇ ਵੇਲਵੇਟ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ, ਜੋ ਬਹੁਤ ਸਟਾਈਲਿਸ਼ ਲੱਗ ਰਿਹਾ ਹੈ। ਵੈਲਵੇਟ ਸੂਟ ਸਰਦੀਆਂ ਲਈ ਕਾਫੀ ਵਧੀਆ ਲੱਗਦਾ ਹੈ।

ਹਿਮਾਂਸ਼ੀ ਖੁਰਾਣਾ

ਸੋਨਾਕਸ਼ੀ ਸਿਨਹਾ ਨੇ ਹੈਵੀ ਵਰਕ ਪਲਾਜ਼ੋ ਸੂਟ ਪਾਇਆ ਹੋਇਆ ਹੈ। ਅੱਜਕੱਲ੍ਹ ਇਸ ਤਰ੍ਹਾਂ ਦਾ ਸੂਟ ਟ੍ਰੈਂਡ ਵਿੱਚ ਹੈ। ਲੁੱਕ ਨੂੰ ਨੇਕਲੈਸ, ਮਿਨਿਮਲ ਮੇਕਅਪ ਅਤੇ ਬਨ ਹੇਅਰ ਸਟਾਈਲ ਨਾਲ ਕੰਪਲੀਟ ਕੀਤਾ ਹੈ।

ਸੋਨਾਕਸ਼ੀ ਸਿਨਹਾ 

ਇਨ੍ਹਾਂ ਲੋਕਾਂ ਨੂੰ ਮੱਕੀ ਦੀ ਰੋਟੀ ਨਹੀਂ ਖਾਣੀ ਚਾਹੀਦੀ, ਹੋ ਸਕਦੀ ਹੈ ਇਹ ਪਰੇਸ਼ਾਨੀ