ਪੰਜਾਬ ਦੇ ਸ਼ੇਰਾਂ ਦਾ ਅੱਜ ਚੇੱਨਈ ਰਿਨੋਸ ਨਾਲ ਮੁਕਾਬਲਾ, ਸ਼ਾਰਜਾਹ 'ਚ ਜਿੱਤ ਨਾਲ ਖੋਲਣਗੇ ਖਾਤਾ

25 Feb 2024

TV9Punjabi

CCL 2024 ਵਿੱਚ ਭਾਰਤੀ ਸਿਨੇਮਾ ਦੀਆਂ ਨੌਂ ਪ੍ਰਮੁੱਖ ਰੀਜ਼ਨਲ ਫਿਲਮ ਇੰਡਸਟਰੀ ਦੇ ਫਿਲਮ ਅਦਾਕਾਰਾਂ ਦੀਆਂ ਨੌਂ ਟੀਮਾਂ ਸ਼ਾਮਲ ਹਨ।

CCL 2024

ਸੀਸੀਐਲ 2024 ਦੇ ਤੀਜੇ ਦਿਨ ਪੰਜਾਬ ਦੇ ਸ਼ੇਰ ਟੀਮ ਦਾ ਮੁਕਾਬਲਾ ਐਤਵਾਰ ਨੂੰ ਸ਼ਾਰਜਾਹ ਵਿੱਚ ਚੈੱਨਈ ਰਿਨੋਸ ਨਾਲ ਹੋਣ ਜਾ ਰਿਹਾ ਹੈ। 

ਸ਼ਾਰਜਾਹ

ਪੰਜਵੇਂ ਪ੍ਰੈਕਟਿਸ ਵਿੱਚ ਸੁਪਰ ਇਲੈਵਨ ਨੂੰ 8 ਵਿਕਟਾਂ ਨਾਲ ਦਰੜਣ ਤੋਂ ਬਾਅਦ ਪੰਜਾਬ ਦੇ ਸ਼ੇਰਾਂ ਦਾ ਜੋਸ਼ ਸਤਵੇਂ ਅਸਮਾਨ ਤੇ ਦਿਖਾਈ ਦੇ ਰਿਹਾ ਹੈ।

8 ਵਿਕਟਾਂ

 ਟੀਮ ਦੇ ਕਪਤਾਨ ਸੋਨੂ ਸੂਦ ਆਪਣੀ ਟੀਮ ਦੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਉਤਸ਼ਾਹਤ ਹਨ। 

ਕਪਤਾਨ ਸੋਨੂ ਸੂਦ

ਉਨ੍ਹਾਂ ਨੇ ਸ਼ਾਰਜਾਹ ਦੇ ਹੋਟਲ ਵਿੱਚ ਨਾਸ਼ਤੇ ਦੌਰਾਨ ਟੀਮ ਨਾਲ ਮੈਚ ਨੂੰ ਲੈ ਕੇ ਰਣਨੀਤੀ ਬਣਾਈ ਅਤੇ ਆਪਣੇ ਸ਼ੇਰਾਂ ਦਾ ਹੌਂਸਲਾ ਵਧਾਇਆ।

ਸ਼ੇਰਾਂ ਦਾ ਹੌਂਸਲਾ 

ਪੰਜਾਬ ਦੇ ਸ਼ੇਰ ਬਨਾਮ ਚੈੱਨਈ ਰਿਨੋਸ ਦਾ ਇਹ ਮੈਚ ਸ਼ਾਰਜਾਹ ਕ੍ਰਿਕੇਟ ਸਟੇਡੀਅਮ ਵਿੱਚ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ ਨੁੰ 6.30 ਵਜੇ ਖਤਮ ਹੋਵੇਗਾ। 

ਸ਼ਾਰਜਾਹ ਕ੍ਰਿਕੇਟ ਸਟੇਡੀਅਮ

Farmers Protest: ਕਿਸਾਨ ਅੱਜ ਦਿੱਲੀ ਮਾਰਚ ਦਾ ਫੈਸਲਾ ਲੈਣਗੇ, ਸ਼ੰਭੂ ਬਾਰਡਰ ‘ਤੇ ਆਗੂਆਂ ਦੀ ਮੀਟਿੰਗ