Vitamin B12 ਦੀ ਘਾਟ ਨੂੰ ਇੰਝ ਕਰੋ ਪੂਰਾ
13 Oct 2023
TV9 Punjabi
Vitamin B12 ਸਾਡੇ ਬ੍ਰੇਨ ਸੈੱਲਸ ਨੂੰ ਬਨਾਉਣ 'ਚ ਮਦਦ ਕਰਦਾ ਹੈ ਤੇ ਯਾਦਦਾਸ਼ਤ ਨੂੰ ਦੁਰੱਸਤ ਕਰਦਾ ਹੈ।
ਜ਼ਰੂਰੀ ਹੈ Vitamin B12
Pic Credit
: Pixabay/Freepik
Vitamin B12 ਦੀ ਘਾਟ ਹੋਣ 'ਤੇ ਜ਼ਿਆਦਾ ਪਸੀਨਾ, ਮੁੰਹ 'ਚ ਛਾਲੇ ਵਰਗੇ ਲੱਛਣ ਨਜ਼ਰ ਆਉਂਦੇ ਹਨ।
Vitamin B12 ਦੀ ਕਮੀ
Vitamin B12 ਦੀ ਕਮੀ ਨੂੰ ਪੂਰਾ ਕਰਨ ਲਈ ਹੈਲਦੀ ਲਾਈਫ ਸਟਾਈਲ ਅਤੇ ਚੰਗੀ ਡਾਈਟ ਫਾਲੋ ਕਰੋ।
ਕਰੋ ਇਹ ਕੰਮ
ਰੋਜ਼ਾਨਾ ਘੱਟ ਤੋਂ ਘੱਟ 2 ਉਬਲੇ ਅੰਡੇ ਜ਼ਰੂਰ ਖਾਓ।
ਅੰਡੇ ਦਾ ਕਰੋ ਸੇਵਨ
Vitamin B12 ਦੀ ਘਾਟ ਨੂੰ ਪੂਰਾ ਕਰਨ ਲਈ ਤੁਸੀਂ ਮੱਛਲੀ ਦਾ ਵੀ ਸੇਵਨ ਕਰ ਸਕਦੇ ਹੋ।
ਫਿਸ਼ ਖਾਣ ਦੇ ਫਾਇਦੇ
ਸੋਇਆ ਮਿਲਕ ਪੀਣ ਦੀ ਆਦਤ ਪਾਓ। ਬਦਾਮ ਦਾ ਦੁੱਧ ਵੀ ਕਾਫੀ ਬੈਸਟ ਆਪਸ਼ਨ ਹੈ।
ਸੋਇਆ ਮਿਲਕ
ਹੋਰ ਵੈੱਬ ਸਟੋਰੀਜ਼ ਦੇਖੋ
ਸਵੇਰੇ ਬਣਾਓ ਹੈਲਥੀ ਮੁਰਮੁਰਾ ਬ੍ਰੇਕਫਾਸਟ
Learn more