ਕੀ ਮਹਿਲਾ ਆਦਮੀ ਨਾਲੋਂ ਜ਼ਿਆਦਾ ਸੋਨਾ ਰੱਖ ਸਕਦੀ ਹੈ

19-10- 2025

TV9 Punjabi

Author: Sandeep Singh

ਸੋਨਾ ਖਰੀਦਣ ਦੀ ਹੋੜ

ਦੀਵਾਲੀ ਜਿਵੇਂ-ਜਿਵੇਂ ਨੇੜੇ ਆ ਰਹੀ ਹੈ ਉਵੇਂ-ਉਵੇਂ ਹੀ ਸੋਨੇ ਦੀ ਖਰੀਦਦਾਰੀ ਦਾ ਕੰਮ ਜੋਰਾ ਤੇ ਹੈ। ਲੋਕ ਗਹਿਣਿਆਂ ਦੇ ਨਾਲ ਇਨਵੈਸਟਮੈਂਟ ਲਈ ਵੀ ਸੋਨਾ ਖਰੀਦ ਰਹੇ ਹਨ। ਪਰ ਕਿ ਤੁਸੀਂ ਜਾਣਦੇ ਹੋ ਘਰ ਵਿਚ ਕਿਨ੍ਹਾਂ ਸੋਨਾ ਰੱਖਣਾ ਕਾਨੂੰਨੀ ਰੂਪ ਵਿਚ ਸਹੀਂ ਹੈ।

ਕੀ ਕਹਿੰਦਾ ਹੈ ਕਾਨੂੰਨ

ਭਾਰਤ ਵਿਚ ਸੋਨਾ ਰੱਖਣ ਦੀ ਕੋਈ ਕਾਨੂੰਨੀ ਪ੍ਰਕ੍ਰਿਆ ਨਹੀਂ ਹੈ, ਪਰ ਇਹ ਸਾਬਤ ਹੋਣਾ ਚਾਹੀਦਾ ਹੈ ਕਿ ਸੋਨਾ ਲੀਗਲ ਕੀਮਤ ਤੇ ਖਰੀਦਿਆ ਗਿਆ ਹੈ। ਯਾਨੀ ਬਲੈਕ ਮਨੀ ਜਾਂ ਟੈਕਸ ਛਿਪਾ ਕੇ ਨਾ ਖਰੀਦਿਆਂ ਹੋਵੇ।

ਮਹਿਲਾਵਾਂ ਲਈ ਗੋਲਡ ਲਿਮਟ

ਵਿਆਹਿਆ ਮਹਿਲਾਵਾਂ ਨੂੰ 500 ਗ੍ਰਾਮ ਅਤੇ ਅਵਿਵਾਹਿਆਂ ਨੂੰ 250 ਗ੍ਰਾਮ ਸੋਨਾ ਰੱਖਣ ਦੀ ਅਨੁਮਤੀ ਹੈ। ਇਸ ਸੀਮਾ ਤਕ ਸੋਨਾ ਜ਼ਬਤ ਨਹੀਂ ਕੀਤਾ ਜਾ ਸਕਦਾ।

ਮਰਦਾਂ ਲਈ ਸੋਨੇ ਦੀ ਲਿਮਿਟ

ਮਰਦਾਂ ਲਈ ਨਾਨ-ਸੀਜੇਬਲ ਗੋਲਡ ਲਿਮਿਟ 100 ਗ੍ਰਾਮ ਤੈਅ ਹੈ। ਯਾਨੀ ਬਿਨਾਂ ਬਿੱਲ ਦਾ 100 ਗ੍ਰਾਮ ਸੋਨਾ ਸੁਰਖਿਅਤ ਮੰਨਿਆਂ ਜਾਂਦਾ ਹੈ।

ਕੌਣ ਰੱਖ ਸਕਦਾ ਹੈ ਜ਼ਿਆਦਾ ਸੋਨਾ

ਮਹਿਲਾਵਾਂ ਨੂੰ ਮਰਦਾਂ ਨਾਲੋ ਜ਼ਿਆਦਾ ਸੋਨਾ ਰੱਖਣ ਦੀ ਛੁਟ ਹੈ, ਪਰ ਇਹ ਜ਼ਰੂਰੀ ਹੈ ਕੀ ਲੀਗਲ ਅਤੇ ਵਿਰਾਸਤ ਦਾ ਸਬੂਤ ਹੋਣਾ ਚਾਹੀਦਾ ਹੈ।

PF ਦਾ ਪੈਸਾ ਕਢਵਾਉਣਾ ਹੋਇਆ ਆਸਾਨ, ਜਾਣੋ ਵੱਡੇ ਬਦਲਾਵਾਂ ਬਾਰੇ