PF ਦਾ ਪੈਸਾ ਕਢਵਾਉਣਾ ਹੋਇਆ ਆਸਾਨ, ਜਾਣੋ 8 ਵੱਡੇ ਬਦਲਾਵਾਂ ਬਾਰੇ

19-10- 2025

TV9 Punjabi

Author: Sandeep Singh

ਨਿਯਮ ਹੋਏ ਆਸਾਨ

ਪੀਐਫ ਦੇ ਪੈਸੇ ਕਢਵਾਉਣ ਦੀ ਪ੍ਰਕਿਰਿਆ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਹੁਣ ਇਨ੍ਹਾਂ ਸ਼੍ਰੇਣੀਆਂ ਵਿੱਚ ਆਉਣ ਵਾਲਿਆਂ ਲਈ ਪੈਸੇ ਕਢਵਾਉਣਾ ਆਸਾਨ ਹੋ ਗਿਆ ਹੈ।

ਪੈਸੇ ਕਢਵਾਉਣ ਦੀ ਸੀਮਾ ਵਧੀ

ਪਹਿਲਾਂ, ਵਿਆਹ ਅਤੇ ਸਿੱਖਿਆ ਲਈ ਤਿੰਨ ਵਾਰ ਤੱਕ ਪੀਐਫ ਕਢਵਾਉਣ ਦੀ ਆਗਿਆ ਸੀ। ਹੁਣ, ਸਿੱਖਿਆ ਲਈ 10 ਵਾਰ ਅਤੇ ਵਿਆਹ ਲਈ ਪੰਜ ਵਾਰ ਕਢਵਾਉਣਾ ਸੰਭਵ ਹੈ।

ਦਸਤਾਵੇਜ਼ਾਂ ਦੀ ਲੋੜ ਖਤਮ

ਵਿਸ਼ੇਸ਼ ਲੋੜ੍ਹਾਂ ਦੌਰਾਨ ਜਿਵੇਂ ਹੜ੍ਹ, ਕੁਦਰਤੀ ਆਪਦਾ ਜਾਂ ਨੌਕਰੀ ਛੁੱਟਣ ਤੇ ਪੀਐਫ ਕਢਵਾਉਣ ਲਈ ਕੋਈ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਉਣਾ ਪਵੇਗਾ।

ਸੋਚ-ਸਮਝਕਰ ਚੁਣੋ

ਪਹਿਲਾਂ ਕਰਮਚਾਰੀਆਂ ਨੂੰ ਪੀਐਫ ਦਾ ਪੂਰਾ ਪੈਸਾ ਕਢਵਾਉਣ ਦੀ ਅਨੁਮਤੀ ਨਹੀਂ ਸੀ। ਹੁਣ ਸਰਕਾਰ ਨੇ ਨਿਯਮ ਬਦਲ ਕੇ ਸਾਰਾ ਪੈਸਾ ਕਢਵਾਉਣ ਦੀ ਸਹੂਲਤ ਦੇ ਦਿੱਤੀ ਹੈ।

ਸਰਵਿਸ ਤੋਂ ਬਾਅਦ ਨਿਕਾਸੀ ਸੰਭਵ

ਈਪੀਐਫਓ ਦੇ ਨਵਾਂ ਨਿਯਮਾਂ ਦੇ ਅਨੁਸਾਰ ਹੁਣ ਕਰਮਚਾਰੀ 12 ਮਹੀਨਿਆਂ ਦੀ ਸਰਵਿਸ ਤੋਂ ਬਾਅਦ ਹੁਣ ਪੂਰਾ ਪੈਸਾ ਤੁਸੀਂ ਕਢਵਾਓ ਸਕਦੇ ਹੋ।

ਮਾਈਗ੍ਰੇਨ ਦੇ ਲੱਛਣ ਕੀ ਹਨ ਅਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?