ਅਪਣਾਓ ਇਹ ਆਸਾਨ ਕਿਚਨ ਟਿਪਸ, ਮਿਲਣਗੇ ਕਈ ਫਾਇਦੇ

 10 Dec 2023

TV9 Punjabi

ਪਰਾਂਠੇ ਬਣਾਉਂਦੇ ਸਮੇਂ ਜੇਕਰ ਤੁਸੀਂ ਉਬਲਿਆ ਹੋਇਆ ਇਕ ਆਲੂ ਆਟੇ 'ਚ ਮਿਲਾ ਦੇਵੋ ਤਾਂ ਪਰਾਂਠੇ ਬਹੁਤ ਸਵਾਦ ਬਨਣਗੇ। 

ਪਰਾਂਠੇ

ਜੇਕਰ ਤੁਸੀਂ ਪਕੌੜੇ Serve ਕਰਦੇ ਸਮੇਂ ਉਸ 'ਤੇ ਚਾਟ ਮਸਾਲੇ ਛਿੜਕ ਕੇ ਦੇਵੋ ਤਾਂ ਉਸਦਾ ਸਵਾਦ ਹੋਰ ਵੱਧ ਜਾਂਦਾ ਹੈ।

ਪਕੌੜੇ

ਗਰਮ ਰੋਟੀਆਂ ਕੈਸਰੋਲ 'ਚ ਰੱਖਣ ਸਮੇਂ ਇੱਕ ਛੋਟਾ ਟੁਕੜਾ ਅਦਰਕ ਦਾ ਵੀ ਨਾਲ ਰੱਖੋ ਇਸ ਨਾਲ ਰੋਟੀ ਛੇਤੀ ਖਰਾਬ ਨਹੀਂ ਹੁੰਦੀ। 

ਕੈਸਰੋਲ

ਜੇਕਰ ਦਾਲ ਬਣਾਉਂਦੇ ਸਮੇਂ ਦਾਲ ਕੁਕਰ ਤੋਂ ਬਾਹਰ ਨਿਕਲਦੀ ਹੈ ਤਾਂ ਕੁੱਕਰ 'ਚ ਤੇਲ ਜਾਂ ਕੋਈ ਸਟੀਲ ਦੀ ਕਟੋਰੀ ਰੱਖ ਦਵੋ ਇਸ ਨਾਲ ਦਾਲ ਬਾਹਰ ਨਹੀਂ ਆਵੇਗੀ।

ਸਟੀਲ ਦੀ ਕਟੋਰੀ 

ਮਿਰਚਾਂ ਨੂੰ ਫਰਿੱਜ 'ਚ ਰੱਖਣ ਤੋਂ ਪਹਿਲਾਂ ਉਸ ਦੀ ਡੰਡੀਆਂ ਤੋੜ ਕੇ ਰੱਖੋ ਇਸ ਨਾਲ ਮਿਰਚਾਂ ਬਹੁਤ ਲੰਬੇ ਸਮੇਂ ਤੱਕ ਤਾਜੀ ਰਹਿੰਦੀ ਹੈ।

ਮਿਰਚਾਂ

ਧਨੀਏ ਦੇ ਪੱਤੇ ਕਿਸੇ ਬੰਦ ਵਾਲੇ ਸਟੀਲ ਦੇ ਡੱਬੇ 'ਚ ਰੱਖ ਕੇ ਫਰਿੱਜ ਚ 10-15 ਦਿਨ ਤੱਕ ਸਟੋਰ ਕੀਤਾ ਜਾ ਸਕਦਾ ਹੈ।

ਧਨੀਏ ਦੇ ਪੱਤੇ

ਕੇਲੇ ਨੂੰ ਪੇਪਰ ਬੈਗ 'ਚ ਬੰਦ ਕਰਕੇ ਰੱਖਣ ਨਾਲ ਕੇਲਾ ਛੇਤੀ ਪੱਕ ਜਾਂਦਾ ਹੈ।

ਪੇਪਰ ਬੈਗ

ਅੰਡੇ ਉਬਾਲਦੇ ਸਮੇਂ ਪਾਣੀ 'ਚ ਬੇਕਿੰਗ ਸੋਡਾ ਜਾਂ ਸਿਰਕਾ ਮਿਲਾਓ। ਇਸ ਨਾਲ ਅੰਡੇ ਅਸਾਨੀ ਨਾਲ ਛਿੱਲੇ ਜਾਣਗੇ। 

ਅੰਡੇ

ਟੀਮ ਇੰਡੀਆ 'ਚ ਵਾਪਸੀ ਕਰਨ ਵਾਲਾ ਹੈ ਸਟਾਰ ਖਿਡਾਰੀ