2023 ਵਿੱਚ ਸਭ ਤੋਂ ਵੱਧ Divident ਦੇਣ ਵਾਲੇ ਸਟਾਕ

31 Dec 2023

TV9Punjabi

ਕੋਲ ਇੰਡੀਆ ਨੇ 2023 'ਚ 6.54 ਫੀਸਦੀ ਭਾਵ 24.50 ਰੁਪਏ ਦਾ Divident ਦਿੱਤਾ ਹੈ।

ਕੋਲ ਇੰਡੀਆ

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (ਬੀਪੀਸੀਐਲ) ਨੇ 2023 ਵਿੱਚ 5.56 ਪ੍ਰਤੀਸ਼ਤ ਭਾਵ ਕੁੱਲ 25 ਰੁਪਏ ਦਾ Divident ਦਿੱਤਾ ਹੈ।

BPCL

ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਲਿਮਿਟੇਡ (ONGC) ਨੇ 2023 ਵਿੱਚ 5.10 ਪ੍ਰਤੀਸ਼ਤ ਭਾਵ 10.25 ਰੁਪਏ ਦਾ Divident ਦਿੱਤਾ ਹੈ।

ONGC

ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ, ਇੱਕ 'ਮਹਾਰਤਨ' ਕੰਪਨੀ, ਨੇ 2023 ਵਿੱਚ 5.79 ਪ੍ਰਤੀਸ਼ਤ ਭਾਵ 13.75 ਰੁਪਏ ਦਾ Divident ਦਿੱਤਾ ਹੈ।

 'ਮਹਾਰਤਨ' ਕੰਪਨੀ

ਆਇਲ ਇੰਡੀਆ ਲਿਮਟਿਡ ਨੇ ਇਸ ਸਾਲ 5.10 ਫੀਸਦੀ ਭਾਵ 19 ਰੁਪਏ ਦਾ Divident ਦਿੱਤਾ ਹੈ।

ਆਇਲ ਇੰਡੀਆ ਲਿਮਟਿਡ

ਪ੍ਰਮੁੱਖ ਬਿਜਲੀ ਵਪਾਰੀ ਪੀਟੀਸੀ ਇੰਡੀਆ ਨੇ 2023 ਵਿੱਚ 4.10 ਪ੍ਰਤੀਸ਼ਤ ਭਾਵ 7.80 ਰੁਪਏ ਦਾ Divident ਦਿੱਤਾ ਹੈ।

ਪੀਟੀਸੀ ਇੰਡੀਆ

ਭਾਰਤੀ ਤੇਲ ਅਤੇ ਗੈਸ ਕੰਪਨੀ Petronet LNG ਨੇ 2023 ਵਿੱਚ 10 ਰੁਪਏ ਦਾ Divident ਦਿੱਤਾ ਹੈ।

Petronet LNG

ਗੁਜਰਾਤ ਸਟੇਟ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਦੇ ਸ਼ੇਅਰਾਂ ਨੇ 2023 ਵਿੱਚ 4.14 ਫੀਸਦੀ ਭਾਵ 10 ਰੁਪਏ ਦਾ Divident ਦਿੱਤਾ ਹੈ।

ਗੁਜਰਾਤ ਸਟੇਟ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼

1 ਲੱਖ ਰੁਪਏ ਤੋਂ ਸਸਤਾ ਇਲੈਕਟ੍ਰਿਕ ਸਕੂਟਰ, ਇਹਨੀ ਮਿਲੇਗੀ ਰੇਂਜ