ਇੱਥੇ ਬਣਾਇਆ ਕਮਾਈ ਦਾ ਨਵਾਂ ਰਿਕਾਰਡ, ਹਰ ਮਿੰਟ ਕਮਾਏ 120 ਕਰੋੜ

13 Jan 2024

TV9Punjabi

ਸ਼ੇਅਰ ਬਾਜ਼ਾਰ ਆਪਣੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਸੈਂਸੈਕਸ ਆਪਣੇ ਸਭ ਤੋਂ ਉੱਚ ਪੱਧਰ 72,720.96 'ਤੇ ਪਹੁੰਚ ਗਿਆ।

ਰਿਕਾਰਡ ਲੇਵਲ 'ਤੇ ਸ਼ੇਅਰ ਬਾਜ਼ਾਰ

ਸ਼ੁੱਕਰਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 847.27 ਅੰਕ ਜਾਂ 1.18 ਫੀਸਦੀ ਦੇ ਵਾਧੇ ਨਾਲ 72,568.45 ਅੰਕ 'ਤੇ ਬੰਦ ਹੋਇਆ।

ਰਿਕਾਰਡ ਲੇਵਲ 'ਤੇ ਹੋਇਆ ਬੰਦ

ਸ਼ੇਅਰ ਬਾਜ਼ਾਰ 'ਚ ਲਗਾਤਾਰ ਚਾਰ ਦਿਨ ਤੇਜ਼ੀ ਰਹੀ ਅਤੇ ਇਸ ਦੌਰਾਨ ਸੈਂਸੈਕਸ 1,213.23 ਅੰਕ ਵਧਿਆ।

ਸੈਂਸੈਕਸ 

ਚਾਰ ਦਿਨਾਂ ਵਿੱਚ ਬੀਐਸਈ ਦੇ ਮਾਰਕੀਟ ਕੈਂਪ ਵਿੱਚ ਭਾਰੀ ਉਛਾਲ ਆਇਆ ਅਤੇ ਇਸ ਦੌਰਾਨ ਐਮਕੈਪ ਵਿੱਚ 6,88,711.19 ਕਰੋੜ ਰੁਪਏ ਦਾ ਵਾਧਾ ਹੋਇਆ।

6.88 ਲੱਖ ਕਰੋੜ ਰੁਪਏ 

ਇਸ ਦਾ ਮਤਲਬ ਹੈ ਕਿ ਇਨ੍ਹਾਂ ਚਾਰ ਦਿਨਾਂ 'ਚ ਨਿਵੇਸ਼ਕਾਂ ਨੇ ਹਰ ਮਿੰਟ 120 ਕਰੋੜ ਰੁਪਏ ਕਮਾਏ ਹਨ।

ਹਰ ਮਿੰਟ 120 ਕਰੋੜ ਰੁਪਏ

ਮੌਜੂਦਾ ਸਮੇਂ, ਬੀਐਸਈ ਦਾ ਕੁੱਲ ਮਾਰਕੀਟ ਕੈਪ 373.29 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ।

ਮਾਰਕਿਟ ਕੈਪ

ਮਾਹਿਰਾਂ ਮੁਤਾਬਕ ਇਸ ਸਾਲ ਸੈਂਸੈਕਸ 'ਚ ਚੰਗਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਜੋ 80 ਹਜਾਰ ਅੰਕਾਂ ਤੋਂ ਪਾਰ ਜਾ ਸਕਦਾ ਹੈ।

ਹੋ ਸਕਦਾ ਹੈ ਵਾਧਾ

ਦੂਜੇ ਪਾਸੇ, BSE ਦਾ ਮਾਰਕੀਟ ਕੈਪ ਨਵੇਂ ਪੱਧਰ 'ਤੇ ਦਿਖਾਈ ਦੇ ਸਕਦਾ ਹੈ। ਜਲਦੀ ਹੀ ਇਹ ਅੰਕੜਾ 400 ਲੱਖ ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ।

400 ਲੱਖ ਕਰੋੜ 

ADAS ਸਿਸਟਮ ਅਤੇ 6 ਏਅਰਬੈਗ,ਫੀਚਰਸ ਨਾਲ ਓਵਰਲੋਡੇਡ ਹੈ ਇਹ ਨਵੀਂ ਸਾਨੇਟ