ADAS ਸਿਸਟਮ ਅਤੇ 6 ਏਅਰਬੈਗ,ਫੀਚਰਸ ਨਾਲ ਓਵਰਲੋਡੇਡ ਹੈ ਇਹ ਨਵੀਂ ਸਾਨੇਟ

13 Jan 2024

TV9Punjabi

Kia ਦੀ ਨਵੀਂ SUV 2024 Kia ​​Sonet ਭਾਰਤ 'ਚ ਹੋਈ ਲਾਂਚ, ਆਓ ਜਾਣਦੇ ਹਾਂ ਇਸ ਪਾਪਲੁਰ ਮਾਡਲ ਦੀ ਕੀਮਤ।

Kia Sonet Facelift 

Photo Credit: TV9

ਨਵੇਂ ਸੋਨੇਟ ਵਿੱਚ ਸੁਰੱਖਿਆ ਲਈ 25 ਫੀਚਰਸ ਹਨ, ਜਿਸ ਵਿੱਚ 15 ਉੱਚ-ਸੁਰੱਖਿਆ ਅਤੇ 10 ADAS ਫੀਚਰਸ ਸ਼ਾਮਲ ਹਨ।

ਫੀਚਰਸ

ਨਵੇਂ Sonet ਵਿੱਚ 10.25-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਅਤੇ 10.25-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਸ਼ਾਮਲ ਹੈ।

Kia Sonet Features

ਨਵੇਂ ਸੋਨੇਟ ਵਿੱਚ ਲੀਡਿੰਗ ਵਹੀਕਲ ਡਿਪਾਰਚਰ ਅਲਰਟ, ਫਰੰਟ ਕੋਲੀਜ਼ਨ-ਐਵੋਇਡੈਂਸ ਅਸਿਸਟ ਅਤੇ ਲੇਨ ਫੋਲੋਇੰਗ ਅਸਿਸਟ ਵਰਗੇ ਫੀਚਰਸ ਮਿਲਣਗੇ।

ADAS ਫੀਚਰਸ

ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, 6 ਏਅਰਬੈਗ, ਹਿੱਲ ਸਟਾਰਟ ਅਸਿਸਟ ਅਤੇ ESC ਵਰਗੇ ਫੀਚਰਸ ਸਾਰੇ ਵੇਰੀਐਂਟ 'ਚ ਉਪਲਬਧ ਹੋਣਗੇ।

ਕਾਮਨ ਫੀਚਰਸ

ਟੌਪ ਵੇਰੀਐਂਟਸ ਵਿੱਚ ਚਾਰ-ਪਾਵਰਡ ਡਰਾਈਵਰ ਸੀਟ, ਕਾਰਨਰਿੰਗ ਲੈਂਪ, ਬਲਾਇੰਡ ਵਿਊ ਮਾਨੀਟਰ ਦੇ ਨਾਲ 360 ਡਿਗਰੀ ਕੈਮਰਾ, ਸਨਰੂਫ, ਹਵਾਦਾਰ ਫਰੰਟ ਸੀਟਾਂ ਅਤੇ LED ਅੰਬੀਨਟ ਲਾਈਟਿੰਗ ਮਿਲੇਗੀ।

ਐਡੀਸ਼ਨਲ ਫੀਚਰਸ

ਇਸ ਸਬ-ਕੰਪੈਕਟ SUV ਦੀ ਕੀਮਤ 7.99 ਲੱਖ ਰੁਪਏ (ਐਕਸ-ਸ਼ੋਰੂਮ) ਤੋਂ 15.69 ਲੱਖ ਰੁਪਏ (ਐਕਸ-ਸ਼ੋਰੂਮ) ਹੈ।

2024 Kia Sonet Price

ਬਿਊਟੀ ਵਿੱਚ ਲਾਉਣੇ ਹਨ ਚਾਰ ਚੰਦ ਤਾਂ ਡਾਇਟ ਵਿੱਚ ਸ਼ਾਮਲ ਕਰੋ ਇਹ ਫਲ