ਹੋ ਜਾਓ ਸਾਵਧਾਨ! AI ਕਾਰਨ ਜਾ ਰਹੀਆਂ ਹਨ ਲੋਕਾਂ ਦੀਆਂ ਨੌਕਰੀਆਂ

26 Dec 2023

TV9Punjabi

Artificial Intelligence ਕਾਰਨ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। Paytm ਤੋਂ 1000 ਲੋਕਾਂ ਨੂੰ ਕੱਢਣਾ ਇਸ ਦਾ ਤਾਜ਼ਾ ਉਦਾਹਰਨ ਹੈ।

1000 ਲੋਕਾਂ ਦੀ ਗਈ ਨੌਕਰੀ

ਕੰਪਨੀ ਨੇ ਖੁਦ ਕਿਹਾ ਹੈ ਕਿ ਕੰਪਨੀ ਕੁਸ਼ਲਤਾ ਵਧਾਉਣ ਲਈ ਏਆਈ ਸੰਚਾਲਿਤ ਆਟੋਮੇਸ਼ਨ ਦੇ ਸੰਚਾਲਨ ਨੂੰ ਵਧਾ ਰਹੀ ਹੈ।

AI ਬਣਿਆ ਕਾਰਨ

ਕੰਪਨੀ ਦਾ ਕਹਿਣਾ ਹੈ ਕਿ AI ਨਾਲ ਕੰਮ ਵਧੀਆ ਹੋ ਰਿਹਾ ਹੈ। ਇਸ ਦੀ ਮਦਦ ਨਾਲ ਉਹ ਆਪਣਾ ਖ਼ਰਚ 10 ਤੋਂ 15 ਫੀਸਦ ਤੱਕ ਘੱਟ ਕਰ ਰਹੇ ਹਨ।

ਕੰਮ ਹੋ ਰਿਹਾ ਹੈ ਬੇਹੱਤਰ

ਇਸ ਤੋਂ ਪਹਿਲਾਂ Patym ਨੇ 2021 ਵਿੱਚ ਵੀ 700 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

2021 ਵਿੱਚ ਵੀ ਕੱਢਿਆ

ਪੇਟੀਐਮ ਦੀ ਇਹ ਉਦਾਹਰਣ ਹੁਣ ਇਸ ਨੂੰ ਸੱਚ ਸਾਬਤ ਕਰ ਰਹੀ ਹੈ ਕਿ ਏਆਈ ਕਾਰਨ ਭਾਰਤ ਵਿੱਚ ਵੀ ਨੌਕਰੀਆਂ ਖਤਮ ਹੋ ਰਹੀਆਂ ਹਨ।

ਨੌਕਰੀ ਜਾਣ ਦਾ ਡਰ

ਗੂਗਲ 30,000 ਮੁਲਾਜ਼ਮਾਂ ਨੂੰ ਕੱਢਣ ਵਾਲਾ ਹੈ। ਵੱਡੀਆਂ ਕੰਪਨੀਆਂ ਵਿੱਚ ਹੋ ਰਿਹਾ ਹੈ AI ਦਾ ਇਸਤੇਮਾਲ।

ਇੰਝ ਜਾ ਰਹੀਆਂ ਹਨ ਨੌਕਰੀਆਂ

AI ਲੈ ਰਿਹਾ ਹੈ ਲੋਕਾਂ ਦੀਆਂ ਨੌਕਰੀਆਂ, ਕਈ ਕੰਪਨੀਆਂ ਵਿੱਚ ਲੋਕਾਂ ਨੂੰ AI ਕਾਰਨ ਕੱਢਿਆ ਜਾ ਚੁੱਕਿਆ ਹੈ।

ਨਵੀਂ ਕੰਪਨੀਆਂ ਵਿੱਚ ਗਈਆਂ ਨੌਕਰੀਆਂ

AI ਕਾਰਨ ਟੈਕਨੀਕਲ ਸੈਕਟਰਸ ਦੇ ਨਾਲ-ਨਾਲ ਕਈ ਸੈਕਟਰਸ ਵਿੱਚ ਨੌਕਰੀ ਜਾਣ ਦਾ ਖਤਰਾ ਮੰਡਰਾ ਰਿਹਾ ਹੈ। 

ਕਈ ਸੈਕਟਰਸ ਨੂੰ ਖ਼ਤਰਾ

ਨੈਗੇਟਿਵ ਲੋਕ ਤੋਂ ਬਚਣ ਦੇ ਲਈ ਅਪਣਾਓ ਇਹ ਖ਼ਾਸ ਤਰੀਕੇ