ਆਧਾਰ ਨੰਬਰ ਤੋਂ ਬਿਨਾਂ ਹੀ ਹੋ ਜਾਵੇਗੀ KYC, ਇਹ ਹੈ ਆਸਾਨ ਤਰੀਕਾ

 18 Dec 2023

TV9 Punjabi 

ਆਧਾਰ ਨੰਬਰ ਰਾਹੀਂ ਧੋਖਾਧੜੀ ਦਾ ਖ਼ਦਸ਼ਾ ਲਗਾਤਾਰ ਬਣਿਆ ਰਹਿੰਦਾ ਹੈ। ਇਸ ਕਾਰਨ ਇਹ ਜ਼ਰੂਰੀ ਹੈ ਕਿ ਘੱਟੋ-ਘੱਟ ਲੋਕਾਂ ਨੂੰ ਤੁਹਾਡਾ ਆਧਾਰ ਨੰਬਰ ਪਤਾ ਹੋਣਾ ਚਾਹੀਦਾ ਹੈ।

ਆਧਾਰ ਦਾ Fraud

ਪਹਿਲਾਂ ਈ-ਕੇਵਾਈਸੀ ਕਰਦੇ ਸਮੇਂ ਤੁਹਾਨੂੰ ਆਧਾਰ ਨੰਬਰ ਆਦਿ ਦੇਣਾ ਪੈਂਦਾ ਸੀ, ਪਰ ਹੁਣ ਤੁਸੀਂ ਆਧਾਰ ਨੰਬਰ ਦਿੱਤੇ ਬਿਨਾਂ ਈ-ਕੇਵਾਈਸੀ ਕਰਵਾ ਸਕਦੇ ਹੋ।

ਨਹੀਂ ਦੇਣਾ ਹੋਵੇਗਾ ਆਧਾਰ ਨੰਬਰ

ਤੁਸੀਂ KYC XML ਫਾਈਲ ਜ਼ਿਪ ਫਾਰਮੈਟ ਰਾਹੀਂ ਆਧਾਰ ਨੰਬਰ ਦਿੱਤੇ ਬਿਨਾਂ ਆਸਾਨੀ ਨਾਲ ਕੇਵਾਈਸੀ ਕਰਵਾ ਸਕਦੇ ਹੋ।

ਇੰਝ ਹੋਵੇਗੀ KYC

UIDAI ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, XML ਫਾਈਲ ਵਿੱਚ KYC ਡਿਟੇਲਸ ਨੂੰ ਮਸ਼ੀਨ ਦੁਆਰਾ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ ਅਤੇ ਇਸ 'ਤੇ UIDAI ਦੁਆਰਾ ਦਸਤਖਤ ਕੀਤੇ ਗਏ ਹਨ।

UIDAI ਨੇ ਦਿੱਤੀ ਜਾਣਕਾਰੀ

ਸਭ ਤੋਂ ਪਹਿਲਾਂ ਆਧਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ। ਇਸ ਤੋਂ ਬਾਅਦ, ਆਧਾਰ ਨੰਬਰ ਦਰਜ ਕਰੋ ਅਤੇ OTP ਰਾਹੀਂ ਲਾਗਇਨ ਕਰੋ। ਇੱਥੇ ਔਫਲਾਈਨ eKYC ਬਟਨ 'ਤੇ ਕਲਿੱਕ ਕਰੋ।

ਇਹ ਹੈ Process

ਬੋਰਡ ਪ੍ਰੀਖਿਆਵਾਂ 'ਚ ਇੰਝ ਲਿਖੋ ਉੱਤਰ, ਵਧ ਜਾਣਗੇ ਨੰਬਰ