11 Sep 2023
TV9 Punjabi
ਨੌਕਰੀ ਕਰਨ ਵਾਲਾ ਲੱਗਭਗ ਹਰ ਵਿਅਕਤੀ ਆਪਣੀ ਰਿਟਾਇਰਮੇਂਟ ਤੱਕ ਪ੍ਰੋਵੀਡੇਂਟ ਫੰਡ ਜਮਾ ਕਰਦਾ ਹੈ।
Credits:Unsplash/FreePik
ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਮਰਨ ਤੋਂ ਬਾਅਦ ਪੀਐਫ 'ਚ ਜਮਾ ਪੈਸੇ ਦਾ ਕੀ ਹੋਵੇਗਾ?
ਹੁਣ EPFO ਨੇ ਇਸ ਨੂੰ ਹੋਰ ਸੌਖਾ ਕਰ ਦਿੱਤਾ ਹੈ। ਨੇ 15 ਸਾਲ ਪੂਰਾਣੇ ਅਕਾਉਂਟ ਖੰਗਾਲਣੇ ਕੀਤੇ ਸ਼ੁਰੂ
15 ਸਾਲ ਪੁਰਾਣੇ PF ਅਕਾਉਂਟ ਹੋਲਡਰ ਦੇ ਡਾਟਾ ਨੂੰ ਕੱਢ ਕੇ ਹੁਣ ਨਾਮਿਨੀ ਜਾਂ ਉਸਦੇ ਪਰਿਵਾਰ ਨੂੰ ਪੇਂਸਨ ਦੀ ਰਕਮ ਤੇ PF ਦਾ ਫੰਡ ਦੇ ਰਿਹਾ ਹੈ।
EPFO ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਲੋਕ PF 'ਚ ਪੈਸਾ ਜਮਾ ਕਰ ਕੇ ਭੁੱਲ ਜਾਂਦੇ ਨੇ ਤੇ ਉਨ੍ਹਾਂ ਦੇ ਮਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲਦੀ।
EPFO ਨੇ ਉਨ੍ਹਾਂ ਦੀ ਲਿਸਟ ਕੱਢੀ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਜਾਂ ਜੋ ਰਿਟਾਇਰ ਹੋ ਗਏ ਨੇ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੈਸਾ ਵਾਪਸ ਕਰ ਰਿਹਾ ਹੈ।