ਨੇਪਾਲ 'ਚ ਮੁੜ ਭਿਆਨਕ ਭੂਚਾਲ ਦੀ ਖਦਸ਼ਾ
6 Oct 2023
TV9 Punjabi
ਨੇਪਾਲ ਵਿੱਚ ਸ਼ੁਕਰਵਾਰ ਦੀ ਰਾਤ ਨੂੰ ਆਏ ਤੇਜ਼ ਭੂਚਾਲ ਕਾਰਨ 157 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਜ਼ਿਾਆਦਾ ਜ਼ਖ਼ਮੀ ਹੋਏ। ਮਾਹਿਰਾਂ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਅੱਜੇ ਵੀ ਭਿਆਨਕ ਭੂਚਾਲ ਦਸਤਕ ਦੇ ਸਕਦਾ ਹੈ।
ਭਿਆਨਕ ਭੂਚਾਲ
ਵਿਗਿਆਨਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਭੂਚਾਲ ਦੀ ਤੀਬਰਤਾ ਅੱਠ ਜਾਂ ਜ਼ਿਆਦਾ ਹੋ ਸਕਦੀ ਹੈ। ਜਿਸ ਕਾਰਨ ਅਰਬਾਂ ਦੀ ਇਕੋਨਾਮੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦੇ ਪਿੱਛੇ ਐਕਸਪਰਟ ਨੇ ਜੋ ਕਾਰਨ ਦੱਸਿਆ ਹੈ ਉਹ ਚੌਕਾਣ ਵਾਲਾ ਹੈ।
ਵਿਗਿਆਨਕਾਂ ਨੇ ਦਿੱਤੀ ਚਿਤਾਵਨੀ
ਉਨ੍ਹਾਂ ਕਿਹਾ ਕਿ ਪੱਛਮੀ ਨੇਪਾਲ ਦੀ ਸਤਾਹ ਹੇਠਾਂ 500 ਸਾਲਾਂ ਤੋਂ ਭੂਕੰਪੀ ਐਨਰਜੀ ਜਮ੍ਹਾ ਹੋ ਰਹੀ ਹੈ। ਪਿਛਲੇ 520 ਸਾਲਾਂ ਤੋਂ ਕੋਈ ਵੱਡਾ ਭੂਚਾਲ ਨਹੀਂ ਆਇਆ ਹੈ ਜਿਸ ਕਾਰਨ ਬਹੁਤ ਐਨਰਜੀ ਇਕੱਠੀ ਹੋ ਗਈ ਹੈ।
ਇਹ ਹੈ ਕਾਰਨ
ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਦੇ ਆਂਕੜੇ ਮੁਤਾਬਕ ਇੱਕ ਜਨਵਰੀ 2023 ਤੋਂ ਹੁਣ ਤੱਕ ਨੇਪਾਲ ਵਿੱਚ 4.0 ਅਤੇ ਇਸ ਤੋਂ ਜ਼ਿਆਦਾ ਤੀਬਰਤਾ ਦੇ ਟੋਟਲ 70 ਭੂਚਾਲ ਆਏ ਹਨ। ਉਨ੍ਹਾਂ ਤੋਂ 13 ਦੀ ਤੀਬਰਤਾ 5 ਤੋਂ 6 ਦੇ ਵਿਚਕਾਰ ਸੀ। ਜਦੋਂ ਕਿ ਤਿੰਨ ਦੀ ਤੀਬਰਤਾ 6.0 ਤੋਂ ਉੱਪਰ ਸੀ।
10 ਮਹੀਨੇ 'ਚ ਆਏ 70 ਭੂਚਾਲ
ਸਾਲ 2015 ਵਿੱਚ ਨੇਪਾਲ ਵਿੱਚ 7.4 ਤੀਬਰਤਾ ਦਾ ਭੂਚਾਲ ਆਇਆ ਸੀ। ਜਿਸ ਨੇ ਨੇਪਾਲ ਦੀ ਕਰੀਬ 10 ਅਰਬ ਡਾਲਰ ਦੀ ਇਕੋਨਾਮੀ ਨੂੰ ਨੁਕਸਾਨ ਪਹੁੰਚਾਇਆ ਸੀ।
GDP ਦਾ ਹੋਇਆ ਨੁਕਸਾਨ
ਹੁਣ ਜੇਕਰ ਇੱਕ ਵਾਰ ਫਿਰ 7 ਤੋਂ ਵੱਧ ਰਿਕਟਰ ਸਕੈੱਲ 'ਤੇ ਭੂਚਾਲ ਆਇਆ ਤਾਂ ਦੇਸ਼ ਦੀ ਆਰਥਿਕਤਾ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।
ਇਕੋਨਾਮੀ ਨੂੰ ਹੋਵੇਗਾ ਨੁਕਸਾਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦੀਵਾਲੀ 'ਤੇ ਕਿਉਂ ਜਗਾਉਂਦੇ ਹਨ ਦੀਵੇ,ਜਾਣੋ ਇਸਦਾ ਕਾਰਨ
Learn more