LIC ਦੀ ਗਜ਼ਬ ਸਕੀਮ,Premium ਨਾ ਭਰਣ 'ਤੇ ਵੀ ਮਿਲੇਗਾ ਪੂਰਾ ਪੈਸਾ
10 Dec 2023
TV9 Punjabi
LIC ਦੀ ਜੀਵਨ ਸਾਥੀ ਸਕੀਮ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਣਗੇ।
LIC ਦੀ ਜੀਵਨ ਸਾਥੀ ਸਕੀਮ
ਇਸ Policy ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਦੋਵਾਂ ਵਿੱਚੋਂ ਕੋਈ ਇੱਕ ਨਾ ਵੀ ਰਿਹਾ ਤਾਂ ਦੂਜੇ ਪਾਰਟਨਰ ਨੂੰ ਪ੍ਰੀਮੀਅਮ ਹਮੇਸ਼ਾ ਦੇ ਲਈ ਮੁਆਫ ਹੋ ਜਾਂਦਾ ਹੈ। Maturity 'ਤੇ ਪੂਰਾ ਪੈਸਾ ਵੀ ਮਿਲਦਾ ਹੈ।
ਮਿਲਦੇ ਹਨ ਇਹ ਫਾਇਦੇ
ਜੇਕਰ ਦੋਵਾਂ ਵਿੱਚੋਂ ਕੋਈ ਇੱਕ ਨਹੀਂ ਰਹਿੰਦਾ ਤਾਂ LIC ਵੱਲੋਂ ਇੱਕ ਲਮਸਮ ਅਮਾਊਂਟ ਤੁਰੰਤ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਪੂਰੀ ਜ਼ਿੰਦਗੀ ਕੁੱਝ ਜ਼ਰੂਰੀ ਖਰਚ ਦੇ ਲਈ ਕੁੱਝ ਪੈਸੇ ਵੀ ਮਿਲਦੇ ਰਹਿੰਦੇ ਹਨ
ਮਿਲਣਗੇ ਪੂਰੇ ਪੈਸੇ
ਦੋਵਾਂ ਦਾ ਸਮ ਸਯੋਰਡ 5 ਲੱਖ ਰੁਪਏ ਹੈ। ਹਰ ਮਹੀਨੇ ਪ੍ਰੀਮੀਅਮ ਦੀ ਪੇਮੈਂਟ 3,648 ਰੁਪਏ ਚੁਕਾਉਣੇ ਹੋਣਗੇ ਜਦੋਂ ਕਿ ਸਾਲਨਾ ਇਹ 42,841 ਰੁਪਏ ਹੋਵੇਗੀ। ਮੰਥਲੀ 3,648 ਰੁਪਏ ਕੇ ਲਿਖਾਜ ਸੇ ਦੇਖੋ ਤਾਂ ਇਹ ਹਰ ਦਿਨ 100 ਰੁਪਏ ਕੁਝ ਜ਼ਿਆਦਾ ਹੋਣਗੇ।
ਹਰ ਦਿਨ 100 ਤੋਂ ਜ਼ਿਆਦਾ ਦੀ ਬਚਤ
ਪਾਲੀਸੀ ਮੈਚਿਊਰ ਹੋਣ 'ਤੇ ਪਤੀ-ਪਤਨੀ ਨੂੰ 13.50 ਲੱਖ ਰੁਪਏ ਮਿਲਣਗੇ। ਦੋਵਾਂ ਨੂੰ ਕੁੱਲ ਮਿਲਾ ਕੇ ਮੈਚਿਊਰਿਟੀ 27 ਲੱਖ ਮਿਲੇਗੀ।
ਦੋਵਾਂ ਨੂੰ ਮਿਲਣਗੇ 27 ਲੱਖ
ਇੱਕ ਦੇ ਨਾ ਰਹਿਣ 'ਤੇ ਦੂਜੇ ਦਾ ਤੁਰੰਤ 5 ਲੱਖ ਭੁਗਤਾਨ ਹੁੰਦਾ ਹੈ। ਸਾਰੇ ਪ੍ਰੀਮੀਅਮ ਮੁਆਫ਼ ਹੋ ਜਾਂਦੇ ਹਨ ਨਾਲ ਹੀ LIC ਵੱਲੋਂ ਹਰ ਸਾਲ ਦੂਜੇ ਜੀਵਨਸਾਥੀ ਨੂੰ ਕਰੀਬ 50 ਹਜ਼ਾਰ ਰੁਪਏ ਮਿਲਣਗੇ।
ਮੁਆਫ ਹੋ ਜਾਂਦਾ ਹੈ ਪ੍ਰੀਮੀਅਮ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
14 ਦਿਨ੍ਹਾਂ ਦੇ ਲਈ ਖੰਡ ਨਹੀਂ ਖਾਓਗੇ ਤਾਂ ਹੋਵੇਗਾ ਇਹ ਅਸਰ
Learn more