ਕੀ ਤੁਸੀਂ ਜਾਣਦੇ ਹੋ ਰੇਲਵੇ ਦੇ ਇਹ ਰੂਲਸ,100 ਚੋਂ 99 ਲੋਕਾਂ ਨੂੰ ਨਹੀਂ ਹੋਵੇਗਾ ਪਤਾ

 10 Dec 2023

TV9 Punjabi

ਜੇਕਰ ਤੁਸੀਂ ਟ੍ਰੈਨ ਵਿੱਚ ਕੀਤੇ ਇਹ ਕੰਮ ਤਾਂ ਤੁਹਾਨੂੰ ਹੋ ਸਕਦੀ ਹੈ ਜੈਲ।

Indian Railways

ਕੋਈ ਵੀ ਵਿਅਕਤੀ ਰਾਤ ਨੂੰ 10 ਵਜੇ ਤੋਂ ਲੈ ਕੇ 6 ਵਜੇ ਤੱਕ ਸੋ ਸਕਦਾ ਹੈ।

ਸੋਨ ਦੇ ਨਿਯਮ

ਰਾਤ ਨੂੰ ਸਫ਼ਰ ਦੇ ਦੌਰਾਨ ਯਾਤਰੀਆਂ ਨੂੰ ਤੇਜ਼ ਅਵਾਜ਼ ਵਿੱਚ ਗਾਣੇ ਸੁਨਣ 'ਤੇ ਵੀ ਰੋਕ ਹੈ।

ਤੇਜ਼ ਅਵਾਜ਼ ਵਿੱਚ ਗਾਣੇ

ਰਾਤ ਨੂੰ 10 ਤੋਂ ਲੈ ਕੇ ਸਵੇਰੇ 6 ਵਜੇ ਦੇ ਵਿਚ TTE ਵੀ ਟਿਕਟ ਚੈਕ ਨਹੀਂ ਕਰਦਾ,ਕਿਉਂਕਿ ਇਹ ਯਾਤਰੀਆਂ ਦੇ ਸੋਨ ਦਾ ਸਮਾਂ ਹੁੰਦਾ ਹੈ।

ਟਿਕਟ ਚੈਕਿੰਗ

ਸਫ਼ਰ ਦੇ ਦੌਰਾਨ 40 ਤੋਂ 70 kg ਤੱਕ ਦਾ ਹੀ ਸਮਾਨ ਹੀ ਲੈ ਕੇ ਯਾਤਰੀ ਟ੍ਰੈਵਲ ਕਰ ਸਕਦਾ ਹੈ।

ਸਮਾਨ ਦੀ ਲਿਮਿਟ

ਗੈਲ ਸਿਲੇਂਡਰ ਜਾਂ ਕੋਈ ਕੈਮਿਕਲ ,ਪਟਾਕੇ ਆਦਿ ਚੀਜ਼ਾਂ ਲੈ ਕੇ ਜਾਣ 'ਤੇ ਹੈ ਰੋਕ।

ਇਹ ਸਮਾਨ ਲੈ ਕੇ ਜਾਣ 'ਤੇ ਹੈ ਰੋਕ

ਯਾਤਰਾ ਦੇ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਜਾਣ ਦੀ ਇਜ਼ਾਜਤ ਨਹੀਂ ਹੈ। ਜੇਕਰ ਇਹ ਸਮਾਨ ਲੈ ਕੇ ਕੋਈ ਜਾਂਦਾ ਹੈ ਤਾਂ ਰੇਲਵੇ ਐਕਟ ਦੀ ਧਾਰਾ 164 ਦੇ ਤਹਿਤ ਕਾਰਵਾਈ ਹੋ ਸਕਦੀ ਹੈ।

ਹੋਵੇਗੀ ਕਾਰਵਾਈ

ਟੀਮ ਇੰਡੀਆ 'ਚ ਵਾਪਸੀ ਕਰਨ ਵਾਲਾ ਹੈ ਸਟਾਰ ਖਿਡਾਰੀ