ਪੰਜ ਸਾਲ ਵਿੱਚ ਇੱਕ ਵਾਰ ਆਉਂਦਾ ਹੈ ਇਹ ਬਜ਼ਟ,ਕੀ ਹੈ ਇਸਦੀ ਖਾਸੀਅਤ?

9 Jan 2024

TV9Punjabi

 ਇਸ ਸਾਲ ਫਰਵਰੀ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜਟ ਦੀ ਰੂਪ-ਰੇਖਾ ਸ਼ੁਰੂ ਹੋ ਗਈ ਹੈ।

ਬਜ਼ਟ 

1 ਫਰਵਰੀ ਨੂੰ ਦੇਸ਼ ਦੀ ਵਿੱਚਮੰਤਰੀ ਨਿਰਮਲਾ ਸੀਤਾਰਮਣ ਨਵੇਂ ਸੰਸਦ ਭਵਨ ਵਿੱਚ ਬਜ਼ਟ ਪੇਸ਼ ਕਰਣਗੇ।

ਨਿਰਮਲਾ ਸੀਤਾਰਮਣ

ਇਸ ਵਾਰ ਪੇਸ਼ ਕੀਤਾ ਗਿਆ ਬਜਟ ਪੂਰਾ ਬਜਟ ਨਹੀਂ ਹੋਵੇਗਾ। ਇਹ 5 ਸਾਲਾਂ ਵਿੱਚ ਸਿਰਫ ਇੱਕ ਵਾਰ ਦਿਖਾਈ ਦਿੰਦਾ ਹੈ।

5 ਸਾਲ ਵਿੱਚ ਇੱਕ ਵਾਰ

ਇਹ ਸੱਤਾਧਾਰੀ ਪਾਰਟੀ ਵੱਲੋਂ ਚੋਣ ਵਰ੍ਹੇ ਵਿੱਚ ਪੇਸ਼ ਕੀਤੀ ਜਾਂਦੀ ਹੈ। ਇਸ ਨੂੰ ਅੰਤਰਿਮ ਬਜਟ ਕਿਹਾ ਜਾਂਦਾ ਹੈ।

ਅੰਤਰਿਮ ਬਜਟ 

ਸਰਕਾਰ ਚੋਣਾਂ ਤੋਂ ਪਹਿਲਾਂ ਖਰਚੇ ਪੂਰੇ ਕਰਨ ਲਈ ਲਿਆਉਂਦੀ ਹੈ।

ਚੋਣਾਂ ਤੋਂ ਪਹਿਲਾਂ ਦੇ ਖ਼ਰਚ

ਲੋਕ ਸਭਾ ਚੋਣਾਂ 2024 ਵਿੱਚ ਹੋਣੀਆਂ ਹਨ। ਚੋਣ ਨਤੀਜੇ ਐਲਾਨੇ ਜਾਣ 'ਤੇ ਪੂਰਾ ਬਜਟ ਪੇਸ਼ ਕੀਤਾ ਜਾਵੇਗਾ।

ਲੋਕ ਸਭਾ ਚੋਣਾਂ

ਪੂਰਾ ਬਜ਼ਟ ਚੋਣ ਨਤੀਜ਼ਿਆਂ ਤੋਂ ਬਾਅਦ ਜੋ ਪਾਰਟੀ ਨਵੀਂ ਸਰਕਾਰ ਬਣਾਏਗੀ , ਉਸ ਨੂੰ ਪੇਸ਼ ਕਰਨਾ ਹੋਵੇਗਾ। 

ਨਵੀਂ ਸਰਕਾਰ ਦਾ ਗਠਨ

ਭਾਜਪਾ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਦੋ ਵਾਰ ਅੰਤਰਿਮ ਬਜਟ ਪੇਸ਼ ਕਰ ਰਹੀ ਹੈ।

ਅੰਤਰਿਮ ਬਜਟ

ਰੋਜ਼ਾਨਾ ਅਨਾਨਸ ਖਾਣ ਨਾਲ ਸਰੀਰ ਵਿੱਚ ਦਿਖਣਗੇ ਇਹ ਬਦਲਾਅ