10, 20 ਨਹੀਂ ਨਵੇਂ ਸਾਲ ਤੇ  ਪੂਰੇ 81 ਦਿਨ ਬੰਦ ਰਹਿਣਗੇ ਬੈਂਕ

29 Dec 2023

TV9Punjabi

ਸਾਲ 2023 ਦੇ ਖ਼ਤਮ ਹੋਣ ਦੇ ਵਿੱਚ ਹੁਣ ਸਿਰਫ਼ ਕੁਝ ਹੀ ਦਿਨ ਰਹੇ ਗਏ ਹਨ। ਇਸ ਤੋਂ ਬਾਅਦ 2024 ਦਾ ਆਗਾਜ਼ ਹੋ ਜਾਵੇਗਾ।

2024 ਦਾ ਆਗਾਜ਼

RBI ਨੇ ਨਵੇਂ ਸਾਲ ਵਿੱਚ ਬੈਂਕ ਹਾਲੀਡੇ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿੱਚ ਪੂਰੇ ਸਾਲ ਵਿੱਚ 81 ਦਿਨ ਬੈਂਕ ਬੰਦ ਰਹਿਣ ਵਾਲੇ ਹਨ।

81 ਦਿਨ ਬੈਂਕ ਬੰਦ

ਜਨਵਰੀ ਮਹਿਨੇ ਵਿੱਚ 14 ਦਿਨ,ਫਰਵਰੀ ਵਿੱਚ 4 ਦਿਨ ਬੈਂਕ ਬੰਦ ਰਹਿਣਗੇ। 

ਜਨਵਰੀ ਅਤੇ ਫਰਵਰੀ

ਮਾਰਚ ਵਿੱਚ 7 ਦਿਨ ਬੈਂਕ ਵਿੱਚ ਕੰਮ ਨਹੀਂ ਹੋਵੇਗਾ।

ਮਾਰਚ ਵਿੱਚ ਬੈਂਕ ਹਾਲੀਡੇ

ਅਪ੍ਰੈਲ ਵਿੱਚ 8,ਮਈ ਵਿੱਚ 4 ਦਿਨ ਬੈਂਕ ਬੰਦ ਰਵੇਗਾ। ਇਸ ਦੌਰਾਨ ਆਨਲਾਇਨ ਕੰਮ ਹੋਣਗੇ। ਜੂਨ ਵਿੱਚ 6 ਦਿਨ ਅਤੇ ਜੁਲਾਈ ਵਿੱਚ 5 ਦਿਨ ਬੈਂਕ ਬੰਜ ਰਹਿਣਗੇ। 

ਅਪ੍ਰੈਲ,ਮਈ,ਜੂਨ ਅਤੇ ਜੁਲਾਈ

ਅਗਸਤ ਵਿੱਚ 5 ਅਤੇ ਸਤੰਬਰ ਵਿੱਚ 12 ਦਿਨ ਬੈਂਕ ਬੰਦ ਰਹਿਣਗੇ। ਇਸ ਦਿਨ ਆਨਲਾਇਨ ਕੰਮ ਕੀਤਾ ਜਾ ਸਕਦਾ ਹੈ।

ਅਗਸਤ ਅਤੇ ਸਤੰਬਰ

ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ 8 ਦਿਨ ਬੈਂਕ ਬੰਦ ਮਿਲੇਗਾ। ਦਸੰਬਰ ਵਿੱਚ ਸਿਰਫ਼ 3 ਦਿਨ ਬੈਂਕ ਬੰਦ ਰਵੇਗਾ। 

ਅਕਤੂਬਰ,ਨਵੰਬਰ ਅਤੇ ਦਸੰਬਰ

ਹਰ ਮਹੀਨੇ ਵਿੱਚ ਰਵੀਵਾਰ ਦੇ ਦਿਨ ਵੀ ਬੈਂਕ ਵਿੱਚ ਤਾਲਾ ਲਗਿਆ ਹੋਵੇਗਾ।

ਬੈਂਕ ਵਿੱਚ ਤਾਲਾ

ਬਿਨ੍ਹਾਂ ਵੀਜ਼ਾ ਦੇ ਕਿਸ ਦੇਸ਼ ਵਿੱਚ ਘੁੰਮਣ ਜਾਂਦੇ ਹਨ ਭਾਰਤੀ?