20 Sep 2023
TV9 Punjabi
ਹੁਣ ਬੈਂਕਾਂ ਤੋਂ ਲੋਨ ਲੈਣ ਆਸਾਨ ਹੋ ਗਿਆ ਹੈ। ਲੋਕ ਹੋਮ ਲੋਨ,ਕਾਰ ਲੋਨ ਆਦਿ ਬਿਨ੍ਹਾਂ ਪ੍ਰੇਸ਼ਾਨੀ ਤੋਂ ਲੈ ਰਹੇ ਹਨ।
Credits: Unsplash
ਪਹਿਲਾਂ ਲੋਨ ਲੈਣ 'ਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਸਾਰੇ Documents ਸਹੀ ਹੋਣ 'ਤੇ 48 ਘੰਟੇ 'ਚ ਬੈਕਾਂ ਤੋਂ ਲੋਨ ਪਾਸ ਹੋ ਜਾਂਦਾ ਹੈ।
ਸਾਰਾ ਕੁੱਝ ਸਹੀਂ ਹੋਣ 'ਤੇ ਵੀ ਕਿਉਂ ਬੈਂਕ ਕਰਦੇ ਨੇ ਲੋਨ ਰਿਜੇਕਟ ਜਾਣੋ ਕਾਰਨ
ਬੈਂਕ ਲੋਨ ਦੇਣ ਤੋਂ ਪਹਿਲਾਂ ਲੋਕਾਂ ਦਾ ਕ੍ਰੇਡਿਟ ਸਕੋਰ ਚੈਕ ਕਰਦਾ ਹੈ। ਜਿਸ ਦਾ ਕ੍ਰੇਡਿਟ ਸਕੋਰ ਚੰਗਾ ਹੁੰਦਾ ਹੈ। ਉਸ ਨੂੰ ਲੋਨ ਛੇਤੀ ਮਿਲ ਜਾਂਦਾ ਹੈ।
ਬੈਂਕ 700 ਤੋਂ ਉੱਤੇ ਕ੍ਰੇਡਿਟ ਸਕੋਰ ਵਾਲੇ ਲੋਕਾਂ ਨੂੰ ਅਸਾਨੀ ਨਾਲ ਲੋਨ ਦੇ ਦਿੰਦਾ ਹੈ।
ਜੇਕਰ ਤੁਸੀਂ ਕ੍ਰੇਡਿਟ ਸਕੋਰ ਸਹੀਂ ਕਰਨਾ ਚਾਹੁੰਦੇ ਹੋ ਤਾਂ ਪੁਰਾਣੇ ਲੋਨ ਦੀ ਕਿਸ਼ਤ ਦਾ ਭੁਗਤਾਨ ਸਮੇਂ ਤੇ ਕਰੋ।
ਕਈ ਵਾਰ ਪਰਸਨਲ ਲੋਨ ਨੂੰ ਵੀ ਬੈਂਕ ਖਾਰਿਜ਼ ਕਰ ਦਿੰਦਾ ਹੈ। ਕਿਉਂਕਿ ਤੁਹਾਡੀ ਇੰਕਮ ਤੇ ਲੋਨ ਦੀ ਰਕਮ 'ਚ Co-ordination ਨਹੀਂ ਹੁੰਦਾ।
ਜਿਨ੍ਹਾਂ ਬਾਰੇ ਬੈਂਕ ਨੂੰ ਲੱਗਦਾ ਹੈ ਕਿ ਇਹ ਗਾਹਕ ਭੁਗਤਾਨ ਸਮੇਂ ਨਾਲ ਨਹੀਂ ਕਰੇਗਾ ਉਸ ਦੀ ਲੋਨ ਏਪਲੀਕੇਸ਼ਨ ਵੀ ਬੈਂਕ ਰਿਜੇਕਟ ਕਰ ਦਿੰਦਾ ਹੈ।