ਕੀ ਜ਼ੀਰੋ ਬੈਂਕ ਬੈਲੇਂਸ ਰੱਖਣਾ ਔਨਲਾਈਨ ਸਕੈਮਰਸ ਤੋਂ ਬਚਣ ਦਾ ਹੈ ਤਰੀਕਾ?

23 Dec 2023

TV9Punjabi

ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਸਾਈਬਰ ਕ੍ਰਾਇਮ ਤੋਂ ਬਚਣ ਲਈ ਆਪਣੇ ਖਾਤਿਆਂ ਤੋਂ ਪੈਸੇ ਕਢਵਾ ਲੈਂਦੇ ਹਨ।

ਸਾਈਬਰ ਕ੍ਰਾਇਮ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਸੀਂ ਆਪਣੇ ਖਾਤੇ ਤੋਂ ਪੈਸੇ ਕਢਵਾ ਕੇ ਆਪਣੇ ਆਪ ਨੂੰ ਸਾਈਬਰ ਕ੍ਰਾਇਮ ਤੋਂ ਨਹੀਂ ਬਚਾ ਸਕਦੇ ਹੋ। ਇਹ ਸੈਟਿੰਗ ਜ਼ਰੂਰੀ ਹੈ।

ਅਕਾਉਂਟ ਤੋਂ ਪੈਸੇ ਗਾਇਬ

ਜੇਕਰ ਤੁਸੀਂ ਆਪਣਾ ਬਚਾਅ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਜੋ ਲਿੰਕ ਜ਼ਰੂਰੀ ਨਹੀਂ ਹੈ ਉਨ੍ਹਾਂ 'ਤੇ ਕਲਿੱਕ ਕਰਨ ਦੀ ਆਦਤ ਛੱਡ ਦਿਓ।

ਲਿੰਕ 

ਕਿਸੇ ਵੀ ਅਣਜਾਣ calling ਨੰਬਰ ਤੋਂ ਮੰਗੀ ਗਈ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਆਪਣੇ ਆਪ ਨੂੰ ਬਚਾਓ।

Unknown Call

ਸਭ ਤੋਂ ਪਹਿਲਾਂ, ਆਪਣੇ ਬੈਂਕ ਦੇ Official ਐਪ ਤੋਂ India ਤੋਂ ਬਾਹਰ Transactions ਦੇ ਆਪਸ਼ਨ ਨੂੰ ਬੰਦ ਕਰੋ।

Official App

ਜੇਕਰ ਤੁਸੀਂ ਹਮੇਸ਼ਾ ਵੱਡੀ ਮਾਤਰਾ ਵਿੱਚ ਪੈਸੇ ਟ੍ਰਾਂਸਫਰ ਨਹੀਂ ਕਰਦੇ ਹੋ, ਤਾਂ Transactions Limit ਨੂੰ ON ਕਰੋ।

Transactions Limit

ਆਪਣੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਵਿੱਚ ਦਿੱਤੀ ਗਈ ਟੈਪ ਸਹੂਲਤ ਨੂੰ ਚਾਲੂ ਨਾ ਕਰੋ। ਇਸ ਕਾਰਨ ਕੋਈ ਵਿਅਕਤੀ ਤੁਹਾਡੇ ਕਾਰਡ ਦਾ ਗਲਤ ਇਸਤੇਮਾਲ ਕਰ ਸਕਦਾ ਹੈ। ਮਾਹਿਰਾ ਸ਼ਰਮਾ ਦੀ ਡਰੈੱਸ ਸੈਂਸ ਤੋਂ ਪਹਿਲੀ ਡੇਟ ਲਈ ਲਓ ਇੰਸਪੀਰੇਸ਼ਨ

Debit and Credit Card

2023 ਵਿੱਚ ਸਭ ਤੋਂ ਜ਼ਿਆਦਾ ਡਿਲੀਟ ਹੋਇਆ ਇਹ ਸੋਸ਼ਲ ਮੀਡੀਆ ਐਪ