26 Sep 2023
TV9 Punjabi
ਆਓ ਜਾਣਦੇ ਹਾਂ ਸਸਤੀ ਸ਼ਰਾਬ ਦੇ ਨੰਬਰ 'ਚ ਦਿੱਲੀ NCR ਕਿਹੜੇ ਨੰਬਰ 'ਤੇ ਆਉਂਦਾ ਹੈ।
ਗੋਆ 'ਚ ਸਭ ਤੋਂ ਸਸਤੀ ਸ਼ਰਾਬ ਮਿਲਦੀ ਹੈ। ਦੇਸ਼ 'ਚ ਸਭ ਤੋਂ ਮਹਿੰਗੀ ਸ਼ਰਾਬ ਕਰਨਾਟਕਾ 'ਚ ਮਿਲਦੀ ਹੈ।
ਗੋਆ ਤੋਂ ਬਾਅਦ ਸਭ ਤੋਂ ਸਸਤੀ ਸ਼ਰਾਬ ਤੁਹਾਨੂੰ ਦਿੱਲੀ 'ਚ 134 ਰੁਪਏ, ਹਰਿਆਣਾ ਚ 147 ਰੁਪਏ, ਯੂਪੀ 'ਚ 197 ਰੁਪਏ ਅਤੇ ਰਾਜਸਥਾਨ 'ਚ 213 ਰੁਪਏ ਦੀ ਮਿਲਦੀ ਹੈ।
ਇਸਦਾ ਦਾ ਕਾਰਨ ਹੈ ਸ਼ਰਾਬ 'ਤੇ ਲਗਾਏ ਜਾਣ ਵਾਲਾ ਟੈਕਸ। ਕਰਨਾਟਕਾ 'ਚ ਇਹ ਸਭ ਤੋਂ ਜ਼ਿਆਦਾ ਹੈ ਜਦਕਿ ਗੋਆ 'ਚ 49% ਹੈ. ਦਿੱਲੀ ਚ 62%,ਹਰਿਆਣਾ 'ਚ 47% , ਯੂਪੀ 'ਚ 66, ਰਾਜਸਥਾਨ 'ਚ 69% , ਮਹਾਰਾਸ਼ਟਰਾ 'ਚ 71% ਤੇ ਤੇਲੰਗਾਣਾ 'ਚ 68 ਹੈ।
ਦਿੱਲੀ 'ਚ ਬਲੈਕ ਲੇਬਲ ਦੀ ਇੱਕ ਬੋਤਲ ਦੀ ਕੀਮਤ 3,100 ਰੁਪਏ ਹੈ ਜਦੋਂ ਕਿ ਮੁੰਬਈ 'ਚ ਇਸਦੀ ਕੀਮਤ 4,000 ਰੁਪਏ ਦੇ ਨੇੜੇ ਹੈ। ਟੈਕਸ ਦੇ ਕਾਰਨ ਕੀਮਤ 'ਚ ਅੰਤਰ ਹੈ।
ਕਿਸੇ ਵੀ ਸੂਬੇ ਦੀ ਕਮਾਈ 'ਚ ਸ਼ਰਾਬ ਤੋਂ ਸਭ ਤੋਂ ਜ਼ਿਆਦਾ ਕਮਾਈ ਹੁੰਦੀ ਹੈ।