Festive Season ਵਿੱਚ ਕਿਉਂ ਵੱਧ ਜਾਂਦੀ ਹੈ Lipstick ਦੀ ਸੇਲ?
21 Oct 2023
TV9 Punjabi
ਕੀ ਤੁਸੀਂ ਜਾਣਦੇ ਹੋ ਫੈਸਟੀਵ ਸੀਜ਼ਨ ਵਿੱਚ ਕਿਉਂ ਵੱਧ ਜਾਂਦੀ ਹੈ Lipstick ਦੀ ਸੇਲ?
ਕਿਉਂ ਵੱਧਦੀ ਹੈ ਸੇਲ?
ਫੈਸਟੀਵ ਸੀਜ਼ਨ ਆਉਂਦੇ ਹੀ ਸਾਰੇ ਆਨਲਾਈਨ ਤੇ ਆਫਲਾਇਨ ਸਟੋਰਸ ਆਪਣੇ ਗਾਹਕਾਂ ਨੂੰ 60 ਤੋਂ 80 ਪਰਸੇਂਟ ਤੱਕ ਦਾ Discount ਆਫਰ ਦਿੰਦਾ ਹੈ।
ਮਿਲਦਾ ਹੈ Discount
Stores ਗਾਹਕਾਂ ਨੂੰ ਅਟ੍ਰੈਕਟੀਵ ਆਫਰਸ ਦਿੰਦਾ ਹੈ ਜਿਸ ਕਾਰਨ ਲੋਕ ਬਹੁਤ ਜ਼ਿਆਦਾ ਖਰੀਦਾਰੀ ਕਰ ਲੈਂਦੇ ਹਨ।
Attractive Offers
ਹਾਲ ਹੀ ਵਿੱਚ Amazon, Flipkart,Myntra ਤੇ ਫੈਸਟੀਵ ਸੀਜ਼ਨ ਸੇਲ ਸ਼ੁਰੂ ਹੋ ਗਈ ਹੈ। ਤੁਹਾਨੂੰ ਇਹਨਾਂ ਤੇ ਸਸਤੇ ਵਿੱਤ ਮੇਕਅੱਪ ਦਾ ਸਮਾਨ ਮਿਲ ਜਾਵੇਗਾ।
ਇਹਨਾਂ 'ਤੇ ਮਿਲ ਰਿਹਾ Discount
ਕਈ ਵਾਰ ਗਾਹਕਾਂ ਨੂੰ Discount ਤੋਂ ਇਲਾਵਾ ਪ੍ਰੋਮੋ ਕੋਡ ਲਗਾ ਕੇ ਵੀ ਚੰਗਾ ਆਫਰ ਮਿਲ ਜਾਂਦਾ ਹੈ।
ਇੰਝ ਹੁੰਦੀ ਹੈ ਸਸਤੀ
ਫੈਸਟੀਵ ਸੀਜ਼ਨ ਵਿੱਚ ਗਾਹਕ Discount ਅਤੇ ਆਫਰ ਦਾ ਫਾਇਦਾ ਚੁੱਕਦੇ ਹਨ ਜਿਸਦੇ ਚੱਲਦੇ Lipstick ਦੀ ਸੇਲ ਵੱਧ ਜਾਂਦੀ ਹੈ।
ਕੰਪਨੀਆਂ ਦੀ ਹੁੰਦੀ ਹੈ ਕਮਾਈ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਭਾਰ ਵੀ ਨਹੀਂ ਵੱਧੇਗਾ ਅਤੇ ਸਵਾਦ ਵੀ ਮਿਲੇਗਾ
Learn more