6 ਮਿੰਟਾਂ ਵਿੱਚ ਘਰੇ ਬਣਾਓ Ice

5 Oct 2023

TV9 Punjabi

ਕਈ ਵਾਰ ਸ਼ਰਾਬ ਪੀਣ ਲਈ ਬਰਫ਼ ਨਹੀਂ ਹੁੰਦੀ ਤਾਂ ਕਾਫੀ ਦਿੱਕਤ ਹੁੰਦੀ ਹੈ।

ਬਰਫ਼ ਦਾ ਜੁਗਾੜ

Pic Credits: Unsplash/Pixabay/Freepik

ਤੁਸੀਂ ਹੁਣ ਆਪਣੇ ਘਰ ਵਿੱਚ ਹੀ ਅਸਾਨੀ ਨਾਲ ਬਰਫ਼ ਬਣਾ ਸਕਦੇ ਹੋ। 

ਘਰੇ ਬਣਾਓ ਬਰਫ਼

ਅੱਜਕਲ੍ਹ ਕੋਈ ਵੀ ਚੀਜ਼ ਮੁਸ਼ਕਲ ਨਹੀਂ ਹੈ। ਹਰ ਪ੍ਰੇਸ਼ਾਨੀ ਦਾ ਹਲ ਹੈ।

ਮਿੰਟਾਂ ਵਿੱਚ ਹੋਵੇਗਾ ਕੰਮ

ਇੰਸਟੈਂਟ ਆਈਸ ਮੇਕਰ ਸਿਰਫ਼ 6 ਮਿੰਟਾਂ ਵਿੱਚ ਘਰੇ ਹੀ ਆਈਸ ਬਣਾ ਸਕਦਾ ਹੈ। 

6 ਮਿੰਟਾਂ ਵਿੱਚ ਬਣਾਓ ਬਰਫ਼

Amazon 'ਤੇ ਇੰਸਟੇਂਟ ਆਈਸ ਮੇਕਰ ਦੀ ਕੀਮਤ 9 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ ਅਤੇ 14-15 ਹਜ਼ਾਰ ਦੀ ਰੇਂਜ ਵਿੱਚ ਤੁਹਾਨੂੰ ਸ਼ਾਨਦਾਰ ਆਈਸ ਮੇਕਰ ਮਿਲ ਜਾਵੇਗਾ।

ਕੀਮਤ

ਅਕਤੂਬਰ ਵਿੱਚ ਇਹਨਾਂ 7SUV ਨੇ ਮਚਾਇਆ ਧਮਾਲ