Creta ਨੂੰ Nexon ਨੇ ਦਿੱਤੀ ਮਾਤ
5 Oct 2023
TV9 Punjabi
SUV ਮਾਡਲਸ ਦੀ ਡਿਮਾਂਡ ਤੇਜ਼ੀ ਨਾਲ ਵੱਧ ਰਹੀ ਹੈ। ਰਿਪੋਰਟਸ ਮੁਤਾਬਕ ਹੁਣ 50 % ਗਾਹਕਾਂ ਦੀ ਪਹਿਲੀ ਪਸੰਦ SUV ਮਾਡਲਸ ਹੈ।
50% ਲੋਕਾਂ ਦੀ ਪਹਿਲੀ ਪਸੰਦ SUV
Pic Credits: TV9Hindi/Swathi Jha
ਅਕਤੂਬਰ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀ 7SUV ਮਾਡਲਸ ਦੇ ਬਾਰੇ ਦੱਸਾਂਗੇ।
ਸਭ ਤੋਂ ਜ਼ਿਆਦਾ SUV ਦੀ sale
ਟਾਟਾ ਮੋਟਰਸ ਦੀ Nexon ਦਾ ਜਲਵਾ ਕਾਇਮ ਹੈ। ਅਕਤੂਬਰ ਵਿੱਚ ਇਸ ਕਾਰ ਦੀ 16,887 ਯੂਨੀਟਸ ਦੀ ਸੇਲ ਹੋਈ।
ਪਹਿਲੇ ਨੰਬਰ 'ਤੇ ਹੈ ਇਹ ਕਾਰ
ਦੂਜੇ ਨੰਬਰ 'ਤੇ Maruti Suzuki ਦੀ Brezza, ਇਸSUV ਦੀ 16,050 units ਦੀ ਸੇਲ ਹੋਈ ਹੈ।
ਦੂਜੇ ਨੰਬਰ 'ਤੇ ਕੌਣ?
ਟੌਪ 3 'ਤੇ ਇੱਕ ਵਾਰ ਫਿਰ ਟਾਟਾ ਨੇ ਬਾਜ਼ੀ ਮਾਰ ਲਈ ਹੈ। ਤੀਜ਼ੇ ਨੰਬਰ 'ਤੇ Punch ਹੈ। ਇਸ ਕਾਰ ਦੀ 15,317 Units ਦੀ ਸੇਲ ਹੋ ਗਈ ਹੈ।
ਤੀਜ਼ੇ ਨੰਬਰ 'ਤੇ Tata
ਚੌਥੇ ਨੰਬਰ 'ਤੇ ਮਹਿੰਦਰਾ ਦੀ Scorpio ਹੈ। ਇਸ ਕਾਰ ਦੀ ਅਕਤੂਬਰ ਵਿੱਚ 13,578 Units ਦੀ ਸੇਲ ਹੋਈ ਹੈ।
ਚੌਥੇ ਨੰਬਰ 'ਤੇ ਮਹਿੰਦਰਾ
Hyundai ਦੀ SUV Creta ਦੇ ਲਈ ਵੀ ਗਾਹਕਾਂ ਦਾ ਕਾਫੀ ਕ੍ਰੇਜ ਹੈ। ਇਸ ਕਾਰ ਦੀ 13,077 units ਦੀ ਸੇਲ ਹੋਈ ਹੈ।
5ਵੇਂ ਨੰਬਰ 'ਤੇ Hyundai
Kia Seltos ਗਾਹਕਾਂ ਦੇ ਵਿੱਚ ਕਾਫੀ popular ਹੈ। ਅਕਤੂਬਰ ਵਿੱਚ ਇਸ ਕਾਰ ਦੀ 12,362 units ਦੀ ਸੇਲ ਹੋਈ।
ਛੇਵੇਂ ਨੰਬਰ 'ਤੇ Kia
7ਵੇਂ ਨੰਬਰ ਤੇ Hyundai ਦੀ Venue ਨੇ ਥਾਂ ਬਣਾਈ ਹੈ। ਕੰਪਨੀ ਨੇ ਇਸ SUV ਦੀ 11,581 Units ਸੇਲ ਹੋਈ ਹੈ।
7ਵੇਂ ਨੰਬਰ 'ਤੇ ਹੈ ਇਹ ਕਾਰ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦੀਵਾਲੀ 'ਤੇ ਪਟਾਕੇ ਚਲਾਉਣ ਤੋਂ ਪਹਿਲਾਂ ਧਿਆਨ 'ਚ ਰੱਖੋ ਇਹ ਗੱਲਾਂ
Learn more