500 ਰੁਪਏ ਤੋਂ ਸ਼ੁਰੂ ਹੋਣ ਵਾਲੀ ਇਹ Top-5 SIP, ਇੰਝ ਹੋਵੇਗੀ ਮੋਟੀ ਕਮਾਈ
26 Dec 2023
TV9Punjabi
ਜੇਕਰ ਹਰ ਮਹਿਨੇ 500 ਰੁਪਏ ਵਰਗੀ ਛੋਟੀ ਰਕਮ ਤੋਂ ਇੰਨਵੈਸਟਮੇਂਟ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਪੰਜ ਬੈਸਟ SIP ਨੂੰ ਦੇਖ ਸਕਦੇ ਹੋ। ਇਨ੍ਹਾਂ ਦਾ ਰਿਟਰਨ ਵੀ ਕਾਫੀ ਚੰਗਾ ਰਿਹਾ ਹੈ।
ਸਿਰਫ਼ 500 ਰੁਪਏ ਵਿੱਚ ਇੰਵੈਸਟਮੇਂਟ
ਆਦਿਤਿਆ ਬਿਰਲਾ ਸਨ ਲਾਈਫ ਲਿਕਵਿਡ ਫੰਡ ਡਾਇਰੈਕਟ-ਗਰੋਥ ਫੰਡ ਦੀ 5-ਤਾਰਾ ਰੇਟਿੰਗ ਹੈ। ਇਸ ਨੇ ਪਿਛਲੇ ਇੱਕ ਸਾਲ 'ਚ 7.17 ਫੀਸਦ ਦਾ ਰਿਟਰਨ ਦਿੱਤਾ ਹੈ।
5 ਸਟਾਰ ਹੈ ਰੇਟਿੰਗ
ਬੈਂਕ ਆਫ ਬੜੌਦਾ ਅਤੇ ਬੀਐਨਪੀ ਪਰਿਬਾਸ ਦੇ ਲਿਕਵਿਡ ਡਾਇਰੈਕਟ ਫੰਡ-ਗਰੋਥ ਨੇ ਇੱਕ ਸਾਲ ਵਿੱਚ 7.11 ਪ੍ਰਤੀਸ਼ਤ ਦੀ ਰਿਟਰਨ ਦਿੱਤੀ ਹੈ। ਤੁਸੀਂ ਇਸ ਵਿੱਚ ₹500 ਤੋਂ ਨਿਵੇਸ਼ ਕਰ ਸਕਦੇ ਹੋ।
BOB ਦਾ ਰਿਟਰਨ ਵੀ ਵਧੀਆ
ਇਸ ਲਿਸਟ ਵਿੱਚ ਮਹਿੰਦਰਾ ਮੈਨਯੂਲਾਇਫ ਲਿਕਵਿਡ ਫੰਡ ਡਾਇਰੇਕਟ-ਗ੍ਰੋਥ ਵੀ ਸ਼ਾਮਲ ਹੈ। ਇਸ ਨੇ ਸਾਲ ਵਿੱਚ 7.15% ਰਿਟਰਨ ਦਿੱਤਾ ਹੈ।
Mahindra ਦਾ ਵੀ ਫੰਡ
ਘੱਟ ਨਿਵੇਸ਼ ਵਾਲੇ ਇਨ੍ਹਾਂ funds ਵਿੱਚ ਬੈਂਕ ਆਫ ਬੜੌਦਾ ਅਤੇ ਬੀਐਨਪੀ ਪਰਿਬਾਸ Overnight Fund ਅਤੇ HSBC ਓਵਰਨਾਈਟ ਫੰਡ ਸ਼ਾਮਲ ਹੈ। ਦੋਵਾਂ ਦਾ ਰਿਟਰਨ 6.70% ਰਿਹਾ ਹੈ।
Overnight Fund
Mutual Funds ਵਿੱਚ ਨਿਵੇਸ਼ ਕਰਨਾ ਮਾਰਕੀਟ ਜੋਖਮਾਂ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਇਹ ਲੰਬੇ ਸਮੇਂ ਵਿੱਚ ਬਿਹਤਰ ਨਤੀਜੇ ਦਿੰਦਾ ਹੈ। ਫਿਰ ਵੀ ਇਸ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ, ਤੁਹਾਨੂੰ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Mutual Fund
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਹੁੰਦੇ ਹਨ Highway ਦੇ ਬਲੈਕ ਸਪਾਟ?,ਜਿੱਥੇ ਹੁੰਦੀਆਂ ਹਨ ਮੌਤਾਂ
Learn more