ਪ੍ਰਿਯੰਕਾ ਅਤੇ ਨਿਕ ਦੇ ਨਾਲ ਮਸਤੀ ਕਰਦੀ ਦਿਖਾਈ ਦਿੱਤਾ ਮਾਲਤੀ 

15 Oct 2023

TV9 Punjabi

ਪ੍ਰਿਯੰਕਾ ਅਤੇ ਨਿਕ ਅਕਸਰ ਬੇਟੀ ਮਾਲਤੀ ਦੀਆਂ ਤਸਵੀਰਾਂ ਕਰਦੇ ਰਹਿੰਦੇ ਹਨ ਸ਼ੇਅਰ।

ਪ੍ਰਿਯੰਕਾ-ਨਿਕ ਦੀ ਬੇਟੀ

Pic Credit: Instagram

ਹੁਣ ਮਾਲਤੀ ਆਪਣੇ ਪੀਤਾ ਨਿਕ ਦੇ Concerts ਵਿੱਚ ਵੀ ਜਾਣਾ ਲੱਗ ਗਈ ਹੈ। ਹਾਲ ਹੀ 'ਚ ਮਾਲਤੀ ਨੂੰ Concert 'ਚ ਦੇਖਿਆ ਗਿਆ। 

ਮਾਲਤੀ ਦੀ ਤਸਵੀਰਾਂ

ਨਿਕ ਜੋਨਸ ਨੇ ਬੇਟੀ ਮਾਲਤੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਕਾਫੀ Viral ਹੋ ਰਹੀਆਂ ਹਨ।

ਨਿਕ ਨੇ ਸ਼ੇਅਰ ਕੀਤੀ ਤਸਵੀਰ

ਪਹਿਲੀ ਤਸਵੀਰ ਵਿੱਚ ਨਿਕ ਬੇਟੀ ਮਾਲਤੀ ਨਾਲ ਖੇਡਦੇ ਨਜ਼ਰ ਆਏ। 

ਪਾਪਾ ਦੀ ਗੋਦੀ 'ਚ ਮਾਲਤੀ

ਦੂਜ਼ੀ ਤਸਵੀਰ ਵਿੱਚ ਮਾਲਤੀ ਪ੍ਰਿਯੰਕਾ ਦੀ ਗੋਦੀ 'ਚ ਹੈ ਤੇ ਪਾਪਾ ਨਿਕ ਨਾਲ ਖੇਡਦੀ ਨਜ਼ਰ ਆ ਰਹੀ ਹੈ।

ਖੂਬਸੂਰਤ ਤਸਵੀਰ

ਇਹ ਤਸਵੀਰ ਬੇਹੱਦ ਖ਼ਾਸ ਹੈ। ਮਾਲਤੀ ਸਟੇਜ਼ 'ਤੇ Perform ਕਰਦੇ ਪਾਪਾ ਨਿਕ ਨੂੰ ਧਿਆਨ ਨਾਲ ਦੇਖਦੀ ਨਜ਼ਰ ਆਈ।

ਤਸਵੀਰ ਹੋਈ Viral

ਪ੍ਰਿਯੰਕਾ ਅਤੇ ਨਿਕ ਆਪਣੀ ਬੇਟੀ ਨੂੰ ਪੂਰਾ ਸਮਾਂ ਦਿੰਦੇ ਹਨ।

ਬੇਟੀ ਨੂੰ ਦਿੰਦੇ ਹਨ ਪੂਰਾ ਸਮਾਂ

ਹੱਡੀਆਂ ਨੂੰ ਬਨਾਉਣਾ ਹੈ ਮਜ਼ਬੂਤ ਤਾਂ ਖਾਓ ਇਹ ਚੀਜ਼ਾਂ