ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
23 Nov 2023
TV9 Punjabi
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ, ਉਨ੍ਹਾਂ ਵਿੱਕੀ ਕੌਸ਼ਲ ਦੇ ਨਾਲ ਨਾਲ ਉਣਾ ਦੀ ਫਿਲਮ ਟੀਮ ਵੀ ਮੌਜ਼ੂਦ ਸੀ।
ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਵਿੱਕੀ ਕੌਸ਼ਲ ਆਪਣੀ ਫਿਲਮ ਸੈਮ ਬਹਾਦਰ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੇ ਸਨ। ਕੌਸ਼ਲ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
ਚੜ੍ਹਦੀ ਕਲਾ ਦੀ ਅਰਦਾਸ ਕੀਤੀ
ਇਸ ਤੋਂ ਬਾਅਦ ਵਿੱਕੀ ਕੌਸ਼ਲ ਬਾਲੀਵੁੱਡ ਕਲਾਕਾਰ ਅਟਾਰੀ ਵਾਘਾ ਸਰਹੱਦ ਤੇ ਰਿਟਰੀਟ ਸੈਰੇਮਨੀ ਵੇਖਣ ਲਈ ਪੁੱਜੇ। ਉਨ੍ਹਾਂ ਨਾਲ ਫਿਲਮ ਦੀ ਕਲਾਕਾਰ ਸਾਨਿਆ ਮਲਹੋਤਰਾ ਵੀ ਮੌਜੂਦ ਸੀ।
ਰਿਟਰੀਟ ਸੈਰੇਮਨੀ ਵੇਖਣ ਲਈ ਪੁੱਜੇ
ਇਸ ਮੌਕੇ ਵਿੱਕੀ ਕੌਸ਼ਲ ਤੇ ਉਹਨਾਂ ਦੀ ਟੀਮ ਵੱਲੋਂ ਬੀਐਸਐਫ ਦੇ ਵੱਲੋਂ ਕੀਤੀ ਜਾ ਰਹੀ ਰਿਟਰੀਟ ਸੈਰੇਮਨੀ ਦਾ ਪੂਰਾ ਆਨੰਦ ਮਾਨਿਆ।
ਰਿਟਰੀਟ ਸੈਰੇਮਨੀ ਦਾ ਆਨੰਦ ਮਾਨਿਆ
ਵਿੱਕੀ ਕੌਸ਼ਲ ਦੇ ਨਾਲ ਕਾਫੀ ਪ੍ਰਸ਼ੰਸਕਾਂ ਵੱਲੋਂ ਸੈਲਫੀਆਂ ਵੀ ਲਈਆਂ ਗਈਆਂ। ਇਸ ਮੌਕੇ ਵਿੱਕੀ ਕੌਸ਼ਲ ਤੇ ਉਨ੍ਹਾਂ ਦੀ ਟੀਮ ਬੀਐਸਐਫ ਅਧਿਕਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਹੌਸਲਾ ਅਫ਼ਜ਼ਾਈ ਕੀਤੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ
https://tv9punjabi.com/web-stories