BMW iX Flow: ਦੁਨੀਆ ਦੀ ਪਹਿਲੀ ਰੰਗ ਬਦਲਣ ਵਾਲੀ ਕਾਰ

23 April 2024

TV9 Punjabi

Author: Isha

ਮੌਸਮ ਦਾ ਤਾਪਮਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਇਸ ਮੌਸਮ 'ਚ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ।

ਕਿਹੜੇ ਰੰਗ ਦੀ ਹੋਵੇ ਕਾਰ?

Pics Credit: BMW

ਤੁਸੀਂ ਬਸ ਇੱਕ ਬਟਨ ਦਬਾਓ ਅਤੇ ਇੱਕ ਕਾਲੀ ਕਾਰ ਸਫੈਦ ਹੋ ਜਾਂਦੀ ਹੈ ਜਾਂ ਇੱਕ ਚਿੱਟੀ ਕਾਰ ਕਾਲੀ ਹੋ ਜਾਂਦੀ ਹੈ, ਆਸਾਨ ਸ਼ਬਦਾਂ ਵਿੱਚ ਇੱਕ ਰੰਗ ਬਦਲਣ ਵਾਲੀ ਕਾਰ।

ਰੰਗ ਬਦਲਣ ਵਾਲੀ ਕਾਰ

BMW ਨੇ ਅਜਿਹਾ ਕੀਤਾ ਹੈ, ਇਸਨੇ ਇੱਕ ਅਜਿਹੀ ਕਾਰ ਬਣਾਈ ਹੈ ਜੋ ਗਿਰਗਿਟ ਵਾਂਗ ਰੰਗ ਬਦਲਦੀ ਹੈ, ਜੋ ਕਿ ਦੁਨੀਆ ਦੀ ਪਹਿਲੀ ਕਾਰ ਹੈ ਜਿਸਦਾ ਰੰਗ ਪਲਕ ਝਪਕਦੇ ਹੀ ਬਦਲ ਜਾਂਦਾ ਹੈ।

BMW ਦੀ ਕਲਰ ਚੇਂਜਿੰਗ ਕਾਰ

ਇਸ ਕਾਰ ਦਾ ਨਾਂ BMW iX Flow ਹੈ, ਜਿਸ 'ਚ ਇਲੈਕਟ੍ਰਾਨਿਕ ਪੇਪਰ ਡਿਸਪਲੇ (EPD) ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ 'ਚ ਮਨੁੱਖੀ ਵਾਲਾਂ ਤੋਂ ਵੀ ਪਤਲੇ ਮਾਈਕ੍ਰੋਕੈਪਸੂਲ ਹਨ।

BMW iX Flow

ਹਰੇਕ ਕੈਪਸੂਲ ਵਿੱਚ ਅਲਗ ਤੋਂ ਸਫੇਦ,ਬਲੈਕ ਜਾਂ ਰੰਗਬੀਰੰਗੇ ਪਾਰਟੀਕਲਸ ਹਨ, ਜੋ ਬਿਜਲੀ ਦਾ ਕਰੰਟ ਪਹੁੰਚਣੇ 'ਤੇ ਕਾਰ ਦੀ ਬਾਡੀ 'ਤੇ ਨਜ਼ਰ ਆਉਂਦੇ ਹਨ।

ਇੰਝ ਬਦਲਦੀ ਹੈ ਰੰਗ

ਤੁਸੀਂ ਆਪਣੇ ਮੂਡ ਅਨੁਸਾਰ ਕਾਰ ਨੂੰ ਉਹ ਰੰਗ ਦੇ ਸਕਦੇ ਹੋ, ਤੁਹਾਨੂੰ ਇੱਕੋ ਕਾਰ ਵਿੱਚ ਵੱਖ-ਵੱਖ ਰੰਗਾਂ ਦਾ ਮਜ਼ਾ ਮਿਲਦਾ ਹੈ।

ਆਪਣੀ ਪਸੰਦ ਦਾ ਰੰਗ

ਫਿਲਹਾਲ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਇਹ ਕਾਰ ਸਫੇਦ, ਬਲੈਕ, ਗ੍ਰੇ ਤੋਂ ਇਲਾਵਾ ਡਿਊਲ-ਟੋਨ ਰੂਫ ਵਰਗੇ ਫੀਚਰਸ ਵੀ ਹਨ।

ਡਿਊਲ-ਟੋਨ ਰੂਫ

ਗਰਮੀਆਂ 'ਚ ਨਾ ਖਾਓ ਇਹ ਚੀਜ਼ਾਂ, ਸਰੀਰ 'ਚ ਹੋ ਜਾਂਦੀ ਹੈ ਇਨ੍ਹਾਂ ਚੀਜ਼ਾਂ ਦੀ ਕਮੀ