ਇਹ ਸਬਜ਼ੀਆਂ ਰੱਖਣਗੀਆਂ ਬਲੱਡ ਸ਼ੂਗਰ ਨੂੰ ਕੰਟਰੋਲ 

3 Oct 2023

TV9 Punjabi

ਜੇਕਰ ਤੁਸੀਂ ਸ਼ੂਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ 'ਤੇ ਧਿਆਨ ਦਿਓ। ਬਲੱਡ ਸ਼ੂਗਰ ਵਧਣ ਦਾ ਕਾਰਨ ਖ਼ਰਾਬ ਜੀਵਨ ਸ਼ੈਲੀ ਅਤੇ ਮਾੜੀ ਖੁਰਾਕ ਹੈ।

ਸਹੀ ਖੁਰਾਕ

Credits: TV9

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ ਦੇ ਮਰੀਜ਼ ਬਿਨਾਂ ਦਵਾਈਆਂ ਦੇ ਵੀ ਆਮ ਜੀਵਨ ਬਤੀਤ ਕਰ ਸਕਦੇ ਹਨ। ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ। 

ਜ਼ਿਆਦਾ ਦਵਾਈ ਨਾ ਲਓ

ਫੁੱਲ ਗੋਭੀ ਸਰਦੀਆਂ ਵਿੱਚ ਹੀ ਉਗਾਈ ਜਾਂਦੀ ਹੈ ਅਤੇ ਇਸ ਲਈ ਇਹ ਸਸਤੇ ਵਿੱਚ ਉਪਲਬਧ ਹੁੰਦੀ ਹੈ। ਗੋਭੀ ਨੂੰ ਸ਼ੂਗਰ ਕੰਟਰੋਲ ਕਰਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਫੁੱਲ ਗੋਭੀ

ਬੰਦ ਗੋਭੀ ਦਾ ਮੌਸਮ ਵੀ ਸਰਦੀਆਂ ਵਿੱਚ ਹੁੰਦਾ ਹੈ। ਇਸ 'ਚ ਕਈ ਤੱਤ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।

ਬੰਦ ਗੋਭੀ

ਸਰਦੀਆਂ ਵਿੱਚ ਬਾਥੂ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਸਬਜ਼ੀ ਸ਼ੂਗਰ ਦੇ ਮਰੀਜਾਂ ਲਈ ਵਰਦਾਨ ਹੈ। 

ਬਾਥੂ

ਹਾਈ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ਲਈ ਪਾਲਕ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਸਬਜ਼ੀ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ।

ਪਾਲਕ

ਸਰ੍ਹੋਂ ਦੀ ਖੇਤੀ ਸਰਦੀਆਂ ਵਿੱਚ ਕੀਤੀ ਜਾਂਦੀ ਹੈ। ਇਹ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਸਰ੍ਹੋਂ ਦਾ ਸਾਗ

ਵੱਧ ਰਹੇ ਪ੍ਰਦੂਸ਼ਣ ਨਾਲ ਅੱਖਾਂ ਨ ਹੋ ਜਾਣ ਖਰਾਬ,ਇੰਝ ਰੱਖੋ ਖਿਆਲ