ਆਖਿਰ ਪਤਾ ਚੱਲ ਗਿਆ ਕਿੱਥੇ ਸੀ ਐਲਵਿਸ਼ ਯਾਦਵ

5 Oct 2023

TV9 Punjabi

ਐਲਵਿਸ਼ ਯਾਦਵ ਦਿੱਲੀ ਵਿੱਚ ਹੈ। ਹਾਲਾਂਕਿ ਉਨ੍ਹਾਂ ਨੇ ਕੋਟਾ ਪੁਲਿਸ ਨੂੰ ਦੱਸਿਆ ਕਿ ਉਹ ਮੁੰਬਈ ਜਾ ਰਹੇ ਹਨ।

ਦਿੱਲੀ ਵਿੱਚ ਹੈ ਐਲਵਿਸ਼

ਦਿੱਲੀ ਆਉਣ ਤੋਂ ਬਾਅਦ ਐਲਵਿਸ਼ ਆਪਣੇ ਇੱਕ ਖਾਸ ਦੋਸਤ ਦੇ ਘਰ ਰਹੇ।

ਦੋਸਤਾਂ ਦੇ ਘਰ

ਐਲਵਿਸ਼ ਯਾਦਵ ਆਪਣਾ ਬਿਆਨ ਦਰਜ਼ ਕਰਵਾਉਣ ਲਈ ਨੋਇਡਾ ਜਾ ਸਕਦੇ ਹਨ। 

ਬਿਆਨ ਦੇਣ ਜਾਣਗੇ ਨੋਇਡਾ

ਕੋਟਾ ਪੁਲਿਸ ਨੇ ਐਲਵਿਸ਼ ਨੂੰ ਹਿਰਾਸਤ ਵਿੱਚ ਲਿਆ ਸੀ।

ਕੋਟਾ ਪੁਲਿਸ 

ਐਲਵਿਸ਼ 'ਤੇ ਜਹਿਰੀਲੇ ਸੱਪਾਂ ਨੂੰ ਫੜਣ, ਪ੍ਰਦਰਸ਼ਨ ਕਰਨ ਅਤੇ ਜ਼ਹਿਰ ਕੱਢ ਦੇ ਰੇਵ ਪਾਰਟੀਆਂ ਵਿੱਚ ਭੇਜਨ ਦਾ ਆਰੋਪ ਹੈ। 

ਜ਼ਹਿਰ ਸਪਲਾਈ ਦਾ ਆਰੋਪ

ਕੋਟਾ ਪੁਲਿਸ ਨੇ ਐਲਵਿਸ਼ ਯਾਦਵ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ  ਨੋਇਡਾ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ  ਨੋਇਡਾ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਵਾਂਟੇਡ ਨਹੀਂ ਹਨ।

ਵਾਂਟੇਡ ਨਹੀਂ ਐਲਵਿਸ਼

ਐਲਵਿਸ਼ ਯਾਦਵ ਨੇ ਇੱਕ ਵੀਡੀਓ ਜਾਰੀ ਕਰ ਦੱਸਿਆ ਕਿ ਇਹ ਸਾਰੇ ਆਰੋਪ ਉਨ੍ਹਾਂ 'ਤੇ ਗਲਤ ਲਗਾਏ ਗਏ ਹਨ। 

ਐਲਵਿਸ਼ ਦਾ ਬਿਆਨ

ਦਿਮਾਗ ਨੂੰ ਤੇਜ਼ ਕਰਨ ਲਈ ਮਦਦਗਾਰ ਹੈ ਇਹ ਫਲ