CM ਮਾਨ ਨੇ ਸਟੀਲ ਪਲਾਂਟ ਦਾ ਰੱਖਿਆ ਨੀਂਹ ਪੱਥਰ
20 Oct 2023
TV9 Punjabi
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੇ। ਇੱਥੇ ਉਨ੍ਹਾਂ ਨੇ ਧਨਾਨਸੂ ਵਿਖੇ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਿਆ।
ਲੁਧਿਆਣਾ 'ਚ ਰੱਖਿਆ ਨੀਂਹ ਪੱਥਰ
ਸੀਐਮ ਮਾਨ ਨੇ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਪੰਜਾਬ ਵਿੱਚ ਇਹ ਸਭ ਤੋਂ ਵੱਡਾ ਪਲਾਂਟ ਲਗਾਇਆ ਜਾ ਰਿਹਾ ਹੈ। 2600 ਲੋਕਾਂ ਨੂੰ ਰੁਜ਼ਗਾਰ ਮਿਲੇਗਾ।
'2600 ਲੋਕਾਂ ਨੂੰ ਮਿਲੇਗਾ ਰੁਜ਼ਗਾਰ'
115 ਏਕੜ ਵਿੱਚ ਇਸ ਪਲਾਂਟ ਦੀ ਸਥਾਪਨਾ ਨਾਲ ਸੂਬਾ ਅਤੇ ਦੇਸ਼ ਦੋਵੇਂ ਮਜ਼ਬੂਤ ਹੋਣਗੇ। ਇੱਥੇ ਬਿਨਾਂ ਕਿਸੇ ਪ੍ਰਦੂਸ਼ਣ ਦੇ ਸਟੀਲ ਬਣਾਇਆ ਜਾਵੇਗਾ।
115 ਏਕੜ 'ਚ ਪਲਾਂਟ
ਮਾਨ ਨੇ ਕਿਹਾ ਕਿ ਹੁਣ ਟਾਟਾ ਪੰਜਾਬ ਵਿਚ ਏਅਰ ਇੰਡੀਆ ਚਲਾਏਗਾ, ਜਿਸ ਦਾ ਨਾਂ ਟਾਟਾ ਸਕਾਈ ਹੋਵੇਗਾ। ਸਭ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਮੋਹਾਲੀ ਤੋਂ ਟੋਰਾਂਟੋ ਆਦਿ ਲਈ ਉਡਾਣਾਂ ਸ਼ੁਰੂ ਹੋਣਗੀਆਂ।
'ਸ਼ੁਰੂ ਹੋਣਗੀਆਂ ਉਡਾਣਾਂ'
ਸੀਐਮ ਬੋਲੇ ਟਾਟਾ ਦੇ ਆਉਣ ਤੋਂ ਬਾਅਦ ਹੁਣ ਹੋਰ ਕੰਪਨੀਆਂ ਵੀ ਆਉਣਗੀਆਂ। ਉਨ੍ਹਾਂ ਪੰਚਾਇਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜ਼ਮੀਨ ਦਿੱਤੀ ਹੈ।
'ਪੰਚਾਇਤਾਂ ਦਾ ਧੰਨਵਾਦ'
ਇਸ ਲਿੰਕ 'ਤੇ ਕਲਿੱਕ ਕਰੋ
ਪੰਜਾਬ ਦੀ ਹਸੀਨਾ ਸੋਨਮ ਬਾਜਵਾ ਦਾ ਕਾਤਿਲਾਨਾ ਲੁੱਕ, ਦੇਖੋ ਤਸਵੀਰਾਂ
Learn more