13 Sep 2023
TV9 Punjabi
ਸਕਿਨ ਲਈ ਕੋਲੇਜਨ ਪ੍ਰੋਟੀਨ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੇ ਘੱਟ ਹੋਣ ਨਾਲ ਸਕਿਨ ਬੁੱਢੀ ਨਜ਼ਰ ਆਉਣ ਲੱਗਦੀ ਹੈ।
Credits: Freepik
ਕੋਲੇਜਨ ਨੂੰ ਬਰਕਰਾਰ ਰੱਖਣ ਲਈ ਖਾਣ-ਪੀਣ ਅਤੇ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ।
ਚਮਕਦੀ ਅਤੇ ਗਲੋਇੰਗ ਸਕਿਨ ਲਈ ਦੇਖਭਾਲ ਬਹੁਤ ਜ਼ਰੂਰੀ ਹੈ।ਇਸ ਲਈ ਸਕਿਨ ਕੇਅਰ ਰੁਟੀਨ ਨੂੰ ਜ਼ਰੂਰ ਫਾਲੋ ਕਰੋ।
ਸਕਿਨ ਨੂੰ ਹੇਲਦੀ ਅਤੇ ਚਮਕਦਾਰ ਰੱਖਣ ਲਈ ਤੁਸੀਂ ਘਰੇਲੂ ਤਰੀਕੇ ਵੀ ਅਪਣਾ ਸਕਦੇ ਹੋ। ਜਿਵੇਂ ਹਲਦੀ,ਨਾਰਿਅਲ ਦਾ ਤੇਲ ਆਦਿ।
ਰਾਤ ਵੇਲੇ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲਓ। ਕਿਉਂਕਿ ਇਸ ਦੌਰਾਨ ਸਕਿਨ ਰਿਲੈਕਸ ਹੁੰਦੀ ਹੈ।
ਫਰੂਟ,ਸਬਜ਼ੀਆਂ,ਮੋਟਾ ਅਨਾਜ ਪੋਸ਼ਕ ਤੱਤਾਂ ਨਾਲ ਭਰਪੂਰ ਡਾਇਟ ਦਾ ਰੂਟੀਨ ਫਾਲੋ ਕਰੋ।
Stress ਸਕਿਨ ਨੂੰ ਕਾਲਾ ਅਤੇ ਬੇਜਾਨ ਬਣਾਉਣ ਦਾ ਹੈ। ਇਸ ਲਈ ਜਿਨ੍ਹਾਂ ਹੋਵੇ ਉਨ੍ਹਾਂ ਸਟ੍ਰੇਸ ਲੈਣਾ ਬੰਦ ਕਰੋ।