ਪੇਟ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਕੀ ਹਨ?

07-11- 2025

TV9 Punjabi

Author: Sandeep Singh

ਜਦੋਂ ਪੇਟ ਦੀ ਅੰਦਰੂਨੀ ਪਰਤ ਦੇ ਸੈੱਲ ਅਸਧਾਰਨ ਰੂਪ ਨਾਲ ਵੱਧਣ ਲੱਗਦੇ ਹਨ, ਤਾਂ ਉਸ ਨੂੰ ਪੇਟ ਦਾ ਕੈਂਸ਼ਰ ਕਿਹਾ ਜਾਂਦਾ ਹੈ। ਇਹ ਕੈਂਸਰ ਹੌਲੀ-ਹੌਲੀ ਸਰੀਰ ਦੇ ਹੋਰ ਅੰਗਾਂ ਵਿਚ ਵੀ ਫੈਲ ਸਕਦਾ ਹੈ।

ਪੇਟ ਦਾ ਕੈਂਸ਼ਰ

ਹਰੀ ਮਿਰਚ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਜਿਵੇਂ ਕਾਪਰ, ਫਾਇਬਰ, ਵਿਟਾਮਿਨ ਬੀ, ਅਤੇ ਕਈ ਹੋਰ ਤੱਤ ਸ਼ਾਮਲ ਹੁੰਦੇ ਹਨ, ਜੋ ਸਾਡੀ ਸਿਹਤ ਨੂੰ ਕਾਫੀ ਲਾਭ ਦਿੰਦੇ ਹਨ।

ਮਿਰਚ ਵਿਚ ਪੋਸ਼ਕ ਤੱਤ

ਕਈ ਲੋਕ ਸੁਆਦ ਲਈ ਹਰੀ ਮਿਰਚ ਖਾਂਦੇ ਹਨ। ਪਰ ਕੀ ਇਹ ਸੱਚ ਹੈ। ਤਾਂ ਆਓ ਜਾਣਦੇ ਹਾਂ ਹਰੀ ਮਿਰਚ ਖਾਣ ਦੇ ਫਾਇਦੇ।

ਸੁਆਦ ਲਈ ਹਰੀ ਮਿਰਚ

ਐਕਸਪਰਟ ਕਿਰਨ ਗੁਪਤਾ ਦੱਸਦੇ ਹਨ ਕੀ ਜੇਕਰ ਕਿਸੇ ਵਿਅਕਤੀ ਨੂੰ ਐਸੇਡਿਟੀ ਦੀ ਸਮੱਸਿਆ ਨਹੀਂ ਹੈ ਅਤੇ ਉਸ ਦੀ ਪਾਚਣ ਕ੍ਰਿਆ ਸਹੀਂ ਹੈ ਤਾਂ ਹਰ ਦਿਨ ਹਰੀ ਮਿਰਚ ਖਾਣ ਨਾਲ ਵਿਟਾਮਿਨ ਸੀ ਮਿਲਦਾ ਹੈ।

ਸਕਿਨ ਲਈ ਫਾਇਦੇਮੰਦ

ਜਿਨ੍ਹਾਂ ਲੋਕਾਂ ਦੀ ਪਾਚਣ ਕ੍ਰਿਆ ਕਮਜ਼ੋਰ ਹੁੰਦੀ ਹੈ ਉਨ੍ਹਾਂ ਦੀ ਪਾਚਣ ਕ੍ਰਿਆ ਵੱਧ ਜਾਂਦੀ ਹੈ। ਜੋ ਪਾਚਣ ਵਿਚ ਮੱਦਦ ਕਰਦੀ ਹੈ। ਇਸ ਤੋਂ ਬਿਨਾਂ ਖਾਣਾ ਠੀਕ ਤਰੀਕੇ ਨਾਲ ਪੱਚ ਨਹੀਂ ਸਕਦਾ। ਇਸ ਤਰ੍ਹਾਂ ਦੇ ਲੋਕਾਂ ਲਈ ਹਰੀ ਮਿਰਚ ਲਾਭਕਾਰੀ ਹੋ ਸਕਦੀ ਹੈ।

  ਪਾਚਣ ਕ੍ਰਿਆ ਲਈ ਲਾਭਦਾਇਕ

ਜਿਨ੍ਹਾਂ ਲੋਕਾਂ ਦੇ ਪੇਟ ਵਿਚ ਅਲਸਰ ਅਤੇ ਐਸਡਿਟੀ ਤੋਂ ਪੀੜਤ ਅਤੇ ਜਿਨ੍ਹਾਂ ਲੋਕਾਂ ਦੇ ਪਿੱਤ ਦਾ ਸਤਰ ਵੱਧ ਹੈ। ਉਨ੍ਹਾਂ ਨੂੰ ਹਰੀ ਮਿਰਚ ਖਾਣ ਤੋਂ ਬਚਣਾ ਚਾਹੀਦਾ ਹੈ।

ਇਹ ਲੋਕ ਨਾ ਖਾਣ ਹਰੀ ਮਿਰਚ

ਪੇਟ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਕੀ ਹਨ?