17 Sep 2023
TV9 Punjabi
ਬਿਊਟੀ ਪ੍ਰੋਡਕਟਸ ਦਾ ਅਸਰ ਸਾਡੀ ਸਕਿਨ 'ਤੇ ਪੈਂਦਾ ਹੈ।
Credits:FreePik
ਬਿਊਟੀ ਪ੍ਰੋਡਕਟਸ ਖਰੀਦਣ ਸਮੇਂ ਕੁੱਝ ਗੱਲਾਂ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ।
ਕੋਈ ਵੀ ਪ੍ਰੋਡਕਟ ਖਰੀਦਣ ਲੱਗੇ ਆਪਣੀ ਸਕਿਨ ਟਾਇਪ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਜੇਕਰ ਤੁਹਾਡੀ ਸਕਿਨ Sensitive ਤੇ ਐਲਰਜਿਕ ਹੈ ਤਾਂ ਪ੍ਰੋਡਕਟਸ ਨੂੰ Costomize ਕਰਨਾ ਬਹੁਤ ਜ਼ਰੂਰੀ ਹੈ।
ਖਾਣ-ਪੀਣ ਦੀ ਚੀਜ਼ਾਂ ਦੀ ਤਰ੍ਹਾਂ ਬਿਊਟੀ ਪ੍ਰੋਡਕਟਸ ਦੀ Expiry Date 'ਤੇ ਵੀ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ।
ਕਿਸੇ ਵੀ ਪ੍ਰੋਡਕਟ ਨੂੰ ਖਰੀਦਣ ਤੋਂ ਪਹਿਲਾਂ ਉਸਦੇ Ingredients Check ਕਰੋ।
ਸਕਿਨ ਕੇਅਰ ਪ੍ਰੋਡਕਟ ਉਸ ਤਰ੍ਹਾਂ ਦਾ ਹੀ ਖਰੀਦੋ ਜੋ ਸੂਰਜ ਦੀ ਯੂਵੀ ਕਿਰਨਾਂ ਤੋਂ ਸਕਿਨ ਨੂੰ ਬਚਾ ਕੇ ਰੱਖੇ।