ਬੁੱਲ੍ਹਾਂ ਨੂੰ ਗੁਲਾਬੀ ਬਣਾਏ ਰੱਖਣ ਲਈ ਅਪਣਾਓ ਇਹ ਤਰੀਕੇ
21 Oct 2023
TV9 Punjabi
ਤੁਸੀਂ ਬੁੱਲ੍ਹਾਂ ਲਈ ਸ਼ਿਆ ਬੱਟਰ ਦਾ ਇਸਤੇਮਾਲ ਕਰ ਸਕਦੇ ਹੋ।
ਸ਼ਿਆ ਬੱਟਰ ਦਾ ਇਸਤੇਮਾਲ
ਪਿੰਕ ਬੁੱਲ੍ਹਾਂ ਦੇ ਲਈ ਤੁਸੀਂ ਨੈਚੂਰਲ ਚੀਜ ਜਿਵੇਂ ਚਕੁੰਦਰ ਦਾ ਇਸਤੇਮਾਲ ਕਰ ਸਕਦੇ ਹੋ।
ਚਕੁੰਦਰ ਦਾ ਇਸਤੇਮਾਲ
ਪਿੰਕ ਅਤੇ ਮੁਲਾਯਮ ਬੁੱਲ੍ਹਾਂ ਲਈ ਲਿਪ ਸਕ੍ਰਬ ਦਾ ਇਸਤੇਮਾਲ ਕਰੋ। ਇਹ ਡੇਡ ਸੇਲਸ ਰਿਮੂਵ ਕਰਨ ਵਿੱਚ ਮਦਦ ਕਰਦਾ ਹੈ।
ਲਿਪ ਸਕ੍ਰਬ ਦਾ ਯੂਜ਼
ਤੁਸੀਂ ਐਲੋਵੀਰਾ ਜੇਲ ਵਿੱਚ ਸ਼ਹਿਦ ਮਿਲਾ ਕੇ ਬੁੱਲ੍ਹਾਂ 'ਤੇ ਇਸਤੇਮਾਲ ਕਰ ਸਕਦੇ ਹੋ।
ਐਲੋਵੀਰਾ ਜੇਲ ਦਾ ਯੂਜ
ਦੁੱਧ ਵਿੱਚ ਗੁਲਾਬ ਜਲ ਮਿਲਾਕੇ ਇਸਤੇਮਾਲ ਕਰ ਸਕਦੇ ਹੋ।
ਦੁੱਧ ਦਾ ਯੂਜ਼
ਬੁਲ੍ਹਾਂ ਨੂੰ ਹਾਨੀਕਾਰਕ ਯੂਵੀ ਕਿਰਨਾਂ ਤੋਂ ਬਚਾਉਣ ਲਈ ਲਿਪ ਬਾਮ ਦਾ ਇਸਤੇਮਾਲ ਕਰੋ।
ਲਿਪ ਬਾਮ ਦਾ ਇਸਤੇਮਾਲ
ਬੁੱਲ੍ਹਾਂ ਨੂੰ ਗੁਲਾਬੀ ਅਤੇ ਹਾਇਡ੍ਰੇਟ ਰੱਖਣ ਲਈ ਖੂਬ ਪਾਣੀ ਪੀਓ। ਇਹ ਸਕਿਨ ਅਤੇ ਬਾਡੀ ਦੇ ਲਈ ਬਹੁਤ ਜ਼ਰੂਰੀ ਹੈ।
ਖੂਬ ਪਾਣੀ ਪੀਓ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਡਾਇਟ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ, ਸਕਿਨ ਦਿਖੇਗੀ ਯੰਗ
Learn more