ਇਹਨਾਂ ਸਸਤੀ ਚੀਜ਼ਾਂ ਨਾਲ ਵਾਲ ਹੋਣਗੇ ਲੰਬੇ ਅਤੇ ਸੰਘਣੇ

6 Sep 2023

TV9 Punjabi

ਸੰਘਣੇ ਤੇ ਲੰਬੇ ਬਾਲ ਹਰ ਕੁੜੀ ਨੂੰ ਪਸੰਦ ਹੁੰਦੇ ਨੇ ਜਿਸ ਲਈ ਕੁੜੀਆਂ ਮਹਿੰਗੇ ਹੇਅਰ Treatment ਕਰਵਾਉਂਦੀਆਂ ਨੇ।

ਹੇਅਰ ਟ੍ਰੀਟਮੇਂਟ

Pic: Freepik/Pexels

ਵਾਲਾਂ ਨੂੰ ਲੰਬੇ ਤੇ ਸੰਘਨੇ ਬਣਾਉਣ ਲਈ ਘਰ ਦੀਆਂ ਸਸਤੀਆਂ ਚੀਜ਼ਂ ਬਹੁਤ ਕੰਮ ਆ ਸਕਦੀਆਂ ਨੇ।

ਹੋਮ Remedies

ਮੇਥੀ ਦੇ ਬੀਜ਼ਾਂ ਨੂੰ ਪੀਸ ਕੇ ਇਸਦਾ ਮਾਸਕ ਬਣਾਕੇ ਵਾਲਾਂ 'ਤੇ ਲਾਓ ਇਸ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਹੁੰਦੇ ਨੇ।

ਮੇਥੀ

ਅੰਡਾ ਵਾਲਾਂ ਲਈ ਕਾਫੀ ਫਾਇਦੇਮੰਦ ਹੈ। ਇਹ ਵਾਲਾਂ ਦੀ ਕੰਡੀਸ਼ਨਿੰਗ ਕਰਦਾ ਹੈ। 

ਅੰਡਾ

ਡੇਂਡ੍ਰਫ ਤੋਂ ਰੋ ਰਹੇ ਹੋ ਪ੍ਰੇਸ਼ਾਨ ਤਾਂ ਨੀਮ ਦੇ ਪਾਣੀ ਨਾਲ ਹੇਅਰ Wash ਕਰੋ ਜ਼ਾਂ ਹੇਅਰ ਮਾਸਕ ਲਗਾਓ। 

ਨੀਮ 

ਵਿਟਾਮਿਨ ਸੀ ਨਾਲ ਭਰਪੂਰ ਆਵਂਲਾ ਤੁਹਾਡੇ ਵਾਲਾਂ ਲਈ ਕਾਫੀ ਫਾਇਦੇਮੰਦ ਹੈ।

ਆਵਂਲਾ

ਵਾਲਾਂ ਨੂੰ ਧੋਣ ਤੋਂ ਅੱਧਾ ਘੰਟਾਂ ਪਹਿਲਾਂ ਵਾਲਾਂ 'ਚ ਪਿਆਜ਼ ਦਾ ਰਸ ਲਗਾਓ।ਇਸ ਨਾਲ ਵਾਲਾਂ ਦਾ ਝੜਣਾ ਘੱਟ ਹੁੰਦਾ ਹੈ।

ਪਿਆਜ਼

ਕੀ ਤੁਸੀਂ ਵੀ ਹੁੰਦੇ ਹੋ Hunger Headache ਦੇ ਸ਼ਿਕਾਰ, ਜਾਣੋ